ਖਿਆਲਾ ਕਲਾਂ

ਮਾਨਸਾ ਜ਼ਿਲ੍ਹੇ ਦਾ ਪਿੰਡ

ਖਿਆਲਾ ਕਲਾਂ (KhialaKalan) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2011 ਦੀ ਜਨਗਣਨਾ ਅਨੁਸਾਰ ਇਸਦੀ)ਆਬਾਦੀ 6358 ਹੈ। ਇਸ ਦਾ ਖੇਤਰਫ਼ਲ 18.07 ਕਿ. ਮੀ. ਵਰਗ ਹੈ। ਇਹ ਮਾਨਸਾ ਤੋਂ ਭੀਖੀ ਜਾਣ ਵਾਲੀ ਸੜਕ 'ਤੇ ਸਥਿਤ ਹੈ। ਇਹ ਮਾਨਸਾ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਹੈ। ਇਹ ਇੱਕ ਇਤਿਹਾਸਕ ਪਿੰਡ ਹੈ। ਇੱਥੇ ਨੌਂਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਏ ਸਨ।

ਖਿਆਲਾ ਕਲਾਂ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

30°02′45″N 75°25′59″E / 30.045875°N 75.432966°E / 30.045875; 75.432966