ਖਿਆਲੀ ਚਹਿਲਾਂਵਾਲੀ

ਮਾਨਸਾ ਜ਼ਿਲ੍ਹੇ ਦਾ ਪਿੰਡ
(ਖਿਆਲੀ ਚਹਿਲਾਵਾਲੀ ਤੋਂ ਮੋੜਿਆ ਗਿਆ)

ਖਿਆਲੀ ਚਹਿਲਾਂਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2011 ਵਿੱਚ ਖਿਆਲੀ ਚਹਿਲਾਵਾਲੀ ਦੀ ਅਬਾਦੀ 2122 ਸੀ। ਇਸ ਦਾ ਖੇਤਰਫ਼ਲ 8.85 ਕਿ. ਮੀ. ਵਰਗ ਹੈ। ਪਿੰਡ ਦੇ ਬਾਹਰਵਾਰ ਝੁਨੀਰ ਵਾਲੇ ਪਾਸੇ ਖੇਤਾਂ ਵਿੱਚ ਇਤਿਹਾਸਕ ਗੁਰੂ ਘਰ ਸਥਿਤ ਹੈ।

ਖਿਆਲੀ ਚਹਿਲਾਂਵਾਲੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ
ਤਹਿਸੀਲਸਰਦੂਲਗੜ੍ਹ
ਖੇਤਰ
 • ਖੇਤਰਫਲ8.85 km2 (3.42 sq mi)
ਆਬਾਦੀ
 (2011)
 • ਕੁੱਲ2,122
ਭਾਸ਼ਾ
 • ਸਰਕਾਰੀਪੰਜਾਬੀ
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਡਾਕ ਕੋਡ
151506
ਵਾਹਨ ਰਜਿਸਟ੍ਰੇਸ਼ਨPB51


ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Village & Panchayats | District Mansa, Government of Punjab | India" (in ਅੰਗਰੇਜ਼ੀ (ਅਮਰੀਕੀ)). Retrieved 2022-09-12.

29°49′14″N 75°22′01″E / 29.820633°N 75.366898°E / 29.820633; 75.366898