ਖੁਡਾ ਜੱਸੂ

ਭਾਰਤ ਦਾ ਇੱਕ ਪਿੰਡ

ਖੁਦਾ ਜੱਸੂ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਚੰਡੀਗੜ੍ਹ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਚੰਡੀਗੜ੍ਹ ਮੁੱਲਾਂਪੁਰ ਰੋਡ 'ਤੇ PGIMER ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਸਦਾ ਖੇਤਰਫਲ 482 ਏਕੜ ਹੈਅਤੇ 2001 ਦੀ ਜਨਗਣਨਾ ਅਨੁਸਾਰ ਇਸਦੀ ਆਬਾਦੀ 1438 ਸੀ। [1]

ਹਵਾਲੇ

ਸੋਧੋ
  1. "Village Profile, Rural Development and Panchayat Department, Chandigarh Administration". Archived from the original on 13 December 2009. Retrieved 20 April 2010.