ਖੁਰਾਣਾ, ਪੰਜਾਬ

ਭਾਰਤ ਦਾ ਇੱਕ ਪਿੰਡ

ਖੁਰਾਣਾ ਪੰਜਾਬ, ਭਾਰਤ ਦੇ ਸੰਗਰੂਰ ਜ਼ਿਲ੍ਹੇ [1] ਦਾ ਇੱਕ ਪਿੰਡ ਹੈ। ਇਹ ਸੰਗਰੂਰ - ਪਟਿਆਲਾ ਸੜਕ ਉੱਪਰ, ਸੰਗਰੂਰ ਸ਼ਹਿਰ ਤੋਂ ਸਿਰਫ਼ ਸੱਤ ਕਿਲੋਮੀਟਰ ਪੂਰਬ ਵਾਲ਼ੇ ਪਾਸੇ ਵਸਿਆ ਹੈ। ਸਿੱਖ ਧਰਮ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਨੇ 1616 ਈਸਵੀ ਵਿੱਚ ਆਪਣੀ ਯਾਤਰਾ ਦੌਰਾਨ ਅਕੋਈ ਤੋਂ ਆਉਂਦੇ ਹੋਏ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਦੇ ਦੱਖਣ-ਪੂਰਬ ਵਿੱਚ, ਪਿੰਡ ਦੇ ਛੱਪੜ ਦੇ ਨੇੜੇ ਕੁਝ ਸਮਾਂ ਠਹਿਰੇ, ਜਿੱਥੇ ਹੁਣ ਇੱਕ ਗੁਰਦੁਆਰਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਹੈ

ਖੁਰਾਣਾ, ਪੰਜਾਬ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੰਗਰੂਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸੰਗਰੂਰ

ਹਵਾਲੇ

ਸੋਧੋ
  1. "Khurana". www.offerings.nic.in. Archived from the original on 3 ਅਕਤੂਬਰ 2011. Retrieved 25 March 2012.