ਖੁਸ਼ਬੂ ਗਰੇਵਾਲ
ਖੁਸ਼ਬੂ ਗਰੇਵਾਲ(ਜਨਮ 16 ਜਨਵਰੀ1984)[1] ਭਾਰਤੀ ਪਲੇਬੈਕ ਗਾਇਕਾ ਹੈ. ਗਰੇਵਾਲ ਨੇ ਆਪਣਾ ਕੈਰੀਅਰ ਵੀ.ਜੇ ਅਤੇ ਬੀ.4ਯੂ ਤੋਂ ਸ਼ੁਰੂ ਕੀਤਾ ਅਤੇ ਫਿਰ ਪੰਜਾਬੀ ਅਤੇ ਹਿੰਦੀ ਫਿਲਮਾਂ ਵੱਲ ਰੁਖ ਕੀਤਾ.
ਖੁਸ਼ਬੂ ਗਰੇਵਾਲ l | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਭਿਨੇਤਰੀ, ਗਾਇਕਾ, ਵੀ.ਜੇ |
ਸਰਗਰਮੀ ਦੇ ਸਾਲ | 2007–ਹੁਣ ਤੱਕ |
ਜੀਵਨ ਸਾਥੀ |
ਬਿਪਨ ਗਰੇਵਾਲ (ਵਿ. 2006) |
ਵੈੱਬਸਾਈਟ | www |
ਸੁਰੂਆਤੀ ਅਤੇ ਨਿੱਜੀ ਜੀਵਨ
ਸੋਧੋਗਰੇਵਾਲ ਚੰਡੀਗੜ੍ਹ ਦੇ ਇੱਕ ਡਾਕਟਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ1 ਇਸਨੇ ਆਪਣੀ ਗਰੈਜੂਏਸ਼ਨ ਦੀ ਡਿਗਰੀ ਐਮ.ਸੀ.ਏ. ਕਾਲਜ ਲੜਕੀਆਂ ਤੋਂ ਕੀਤੀ1 ਇਸਦਾ ਵਿਆਹ 2006 ਵਿੱਚ ਬਿਪਨ ਗਰੇਵਾਲ ਨਾਲ ਹੋਇਆ1[2] ਅਤੇ ਇਹਨਾਂ ਦੀ ਇੱਕ ਪੁੱਤਰੀ ਸਾਨੀਆ ਹੈ.[3]
ਹਵਾਲੇ
ਸੋਧੋ- ↑ "Khusboo Grewal Bio". Archived from the original on 8 ਦਸੰਬਰ 2015. Retrieved 3 Dec 2015.
{{cite web}}
: Unknown parameter|dead-url=
ignored (|url-status=
suggested) (help) - ↑ "The Balancing Act". Archived from the original on 2 ਸਤੰਬਰ 2009. Retrieved 16 August 2009.
{{cite web}}
: Unknown parameter|dead-url=
ignored (|url-status=
suggested) (help) - ↑ "Khushboo Grewal Takes Baby Steps in Music Industry". Retrieved 7 March 2016.