ਖੇਤੀਬਾੜੀ ਨਾਲ ਜੁੜੇ ਅਖਾਣ
- ਉਹੀ ਜ਼ਮੀਨ ਰਾਣੀ, ਜਿਸ ਦੇ ਸਿਰ 'ਤੇ ਪਾਣੀ
- ਉੱਚੇ ਝੋਲਾ ਮਾਰਦਾ . ਨੀਵੇਂ ਰਹਿਣ ਅਡੋਲ
- ਉਹੋ ਵਾਹੀ, ਜਿਹੜੀ ਘੋਲ-ਘਾਲ ਲਾਹੀ
- ਉੱਤਮ ਖੇਤੀ ਮਤਿ ਵਪਾਰ, ਨਿਖਿਧ ਚਾਕਰੀ, ਭੀਖ ਨਦਾਰ
- ਉਲਟੀ ਵਾੜ ਖੇਤ ਕੋ ਖਾਏ
- ਅ
- ਆਦਮੀ ਅੰਨ ਦਾ ਕੀੜਾ ਏ
- ਇਹਨੀਂ ਤਿਲੀਂ ਤੇਲ ਨਹੀਂ, ਟੀਂਡੀਂ ਨਹੀਂ ਕਪਾਹ
ਸ ਹ
- ਹਲ ਕੀ ਵਾਹੀ ਆਵੇ ਰਾਸ, ਚਾਰ ਵੇਦ ਕਾ ਰੱਖਣ ਪਾਸ
-
ਕ ਖ
- ਖੇਤੀ ਖਸਮਾਂ ਸੇਤੀ
- ਗ ਘ ਚ ਛ ਜ
- ਜਿਸ ਖੇਤੀ ਸਾਈਂ ਨਾ ਜਾਏ,
ਉਹ ਖੇਤੀ ਸਾਈਂ ਨੂੰ ਖਾਏ - ਝ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ਸ਼ ਜ਼