ਕੇਵਿਨ ਓ 'ਲੀਅਰੀ

(ਖੇਵਿਨ ਓ 'ਲੀਅਰੀ ਤੋਂ ਮੋੜਿਆ ਗਿਆ)

ਟੇਰੰਸ ਥਾਮਸ ਕੇਵਿਨ ਓ 'ਲੇਰੀ ਜਾਂ ਕੇਵਿਨ ਓ-ਲੀਰੀ (ਜਨਮ 9 ਜੁਲਾਈ, 1954), ਜਿਸਨੂੰ ਕਈ ਵਾਰ ਮਿਸਟਰ ਵੰਡਰਫੁਲ ਵੀ ਕਿਹਾ ਜਾਂਦਾ ਹੈ, ਇੱਕ ਕੰਨੇਡੀ-ਆਇਰਿਸ਼ ਵਪਾਰੀ, ਨਿਵੇਸ਼ਕ, ਪੱਤਰਕਾਰ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ।[1] ੨੦੦੫ ਤੋਂ ੨੦੧੪ ਤੱਕ, ਉਹ ਵੱਖ-ਵੱਖ ਕੈਨੇਡੀਅਨ ਟੈਲੀਵਿਜ਼ਨ ਸ਼ੋਅਜ਼ ਵਿੱਚ ਦਿਖਾਈ ਦਿੱਤਾ, ਜਿਸ ਵਿੱਚ ਵਪਾਰਕ ਖ਼ਬਰਾਂ ਦੇ ਪ੍ਰੋਗਰਾਮ ਸਕਵੀਜ਼ਪਲੇ ਅਤੇ ਦ ਲੈਂਗ ਅਤੇ ਓ 'ਲੇਰੀ ਐਕਸਚੇਂਜ ਦੇ ਨਾਲ-ਨਾਲ ਕੈਨੇਡੀਅਨ ਰਿਐਲਿਟੀ ਟੈਲੀਵਿਜ਼ਨ ਸ਼ੋਅ ਡ੍ਰੈਗਨਜ਼ ਡੇਨ ਅਤੇ ਰਿਡੈਂਪਸ਼ਨ ਇੰਕ ਸ਼ਾਮਲ ਹਨ।[2] ਉਹ 2008 ਵਿੱਚ ਡਿਸਕਵਰੀ ਚੈਨਲ ਦੇ ਪ੍ਰੋਜੈਕਟ ਅਰਥ ਵਿੱਚ ਨਜ਼ਰ ਆਏ। 2009 ਤੋਂ, ਉਹ ਸ਼ਾਰਕ ਟੈਂਕ, ਡ੍ਰੈਗਨਜ਼ ਡੇਨ ਦੇ ਅਮਰੀਕੀ ਸੰਸਕਰਣ ਵਿੱਚ ਦਿਖਾਈ ਦਿੱਤਾ ਹੈ।

ਕੇਵਿਨ ਓ 'ਲੀਅਰੀ
ਓ 'ਲੀਅਰੀ 2023 ਵਿੱਚ
ਜਨਮ
ਟੇਰੰਸ ਥਾਮਸ ਕੇਵਿਨ ਓ-ਲੀਅਰੀ

(1954-07-09) ਜੁਲਾਈ 9, 1954 (ਉਮਰ 70)
ਨਾਗਰਿਕਤਾ
ਰਾਜਨੀਤਿਕ ਦਲਕੰਸਰਵੇਟਿਵ/ਕਾਂਸਰਵੇਟਿਵ(2004-ਹੁਣ))
ਲਿਬ੍ਰਲ (2004 ਤੋਂ ਪਹਿਲਾ)
ਜੀਵਨ ਸਾਥੀ
ਲਿੰਡਾ ਗ੍ਰੀਰ
(ਵਿ. 1990)
ਬੱਚੇ2

ਹਵਾਲੇ

ਸੋਧੋ
  1. Daniela Cambone (9 May 2012). "Kevin O'Leary's 'Cold, Hard, Truth' on Gold Investing". Forbes. Retrieved 31 July 2015.
  2. "Kevin O'Leary – from Dragon's Den to Redemption Inc". The Montrealer. February 2012.