ਖੜੀਆ ਮਿੱਟੀ ਜਾਂ ਸਿਲਖੜੀ ਜਾਂ ਜਿਪਸਮ (English: Gypsum) ਇੱਕ ਕੂ਼ਲ਼ਾ ਸਲਫ਼ੇਟ ਧਾਤ ਜੋ ਕੈਲਸ਼ੀਅਮ ਸਲਫ਼ੇਟ ਡਾਈਹਾਈਡਰੇਟ ਤੋਂ ਬਣੀ ਹੁੰਦੀ ਹੈ ਅਤੇ ਜੀਹਦਾ ਰਸਾਇਣਕ ਫ਼ਾਰਮੂਲਾ CaSO4·2H2O ਹੁੰਦਾ ਹੈ।[3] ਇਹਨੂੰ ਖਾਦ ਦੇ ਤੌਰ ਉੱਤੇ ਵਰਤਿਆ ਜਾ ਸਕਦਾ ਹੈ ਅਤੇ ਇਹ ਪਲਸਤਰ ਆਦਿ ਵਿੱਚ ਵੀ ਪੈਂਦੀ ਹੈ।

ਖੜੀਆ ਮਿੱਟੀ
ਰੇਸ਼ੇਦਾਰ ਜਿਪਸਮ ਸੈਲੇਨਾਈਟ ਆਪਣੇ ਰੌਸ਼ਨਮਈ ਲੱਛਣ ਵਿਖਾਉਂਦਾ ਹੋਇਆ
ਆਮ
ਵਰਗਸਲਫ਼ੇਟ ਧਾਤ
ਫ਼ਾਰਮੂਲਾ
(ਵਾਰ-ਵਾਰ ਆਉਂਦੀ ਇਕਾਈ)
CaSO4·2H2O
ਸ਼ਟਰੁੰਟਸ ਵਰਗੀਕਰਨ07.CD.40
ਰਵੇ ਦੀ ਇਕਰੂਪਤਾਮੋਨੋਕਲੀਨਿਕ 2/m
ਇੱਕ ਸੈੱਲa = 5.679(5) Å, b = 15.202(14) Å, c = 6.522(6) Å; β = 118.43°; Z=4
ਸ਼ਨਾਖ਼ਤ
ਰੰਗਬੇਰੰਗੇ ਤੋਂ ਚਿੱਟੇ ਤੱਕ; ਮਿਲਾਵਟਾਂ ਕਰ ਕੇ ਪੀਲ਼ਾ, ਭੂਰਾ, ਨੀਲਾ, ਗੁਲਾਬੀ, ਲਾਲ-ਭੂਰਾ, ਭੂਸਲਾ ਵੀ ਹੋ ਸਕਦਾ ਹੈ
ਬਲੌਰ ਦੀ ਆਦਤਵੱਡੇ, ਪੱਧਰੇ, ਲੰਮੇ ਅਤੇ ਪ੍ਰਿਜ਼ਮੀ ਰਵੇ
ਬਲੌਰੀ ਪ੍ਰਬੰਧMonoclinic 2/m – Prismatic
ਜੌੜੇ ਬਣਾਉਂਣਾVery common on {110}
ਤਰੇੜPerfect on {010}, distinct on {100}
ਟੋਟੇConchoidal on {100}, splintery parallel to [001]
ਤਪFlexible, inelastic.
ਮੋਹਸ ਸਕੇਲ ਤੇ ਕਠੋਰਤਾ1.5–2 (defining mineral for 2)
ਚਮਕVitreous to silky, pearly, or waxy
ਲਕੀਰWhite
Diaphaneityਪਾਰਦਰਸ਼ੀ ਤੋਂ ਅੱਧ-ਪਾਰਦਰਸ਼ੀ
ਵਸ਼ਿਸ਼ਟ ਗਰੂਤਾ2.31–2.33
ਪ੍ਰਕਾਸ਼ੀ ਲੱਛਣBiaxial (+)
ਅਪਵਰਤਿਤ ਅੰਕnα = 1.519–1.521
nβ = 1.522–1.523
nγ = 1.529–1.530
Birefringenceδ = 0.010
PleochroismNone
2V angle58°
Fusibility5
ਘੁਲਣਸ਼ੀਲਤਾਤੱਤਾ, ਪਾਣੀਦਾਰ ਲੂਣ ਦਾ ਤਿਜ਼ਾਬ
ਹਵਾਲੇ[1][2][3]
ਮੁੱਖ ਕਿਸਮਾਂ
Satin sparPearly, fibrous masses
SeleniteTransparent and bladed crystals
AlabasterFine-grained, slightly colored

ਬਾਹਰਲੇ ਜੋੜ ਸੋਧੋ

ਹਵਾਲੇ ਸੋਧੋ

  1. Anthony, John W.; Bideaux, Richard A.; Bladh, Kenneth W. and Nichols, Monte C., ed. (2003). "Gypsum". Handbook of Mineralogy (PDF). Vol. V (Borates, Carbonates, Sulfates). Chantilly, VA, US: Mineralogical Society of America. ISBN 0962209708.{{cite book}}: CS1 maint: multiple names: editors list (link)
  2. Gypsum. Mindat
  3. 3.0 3.1 Cornelis Klein and Cornelius S. Hurlbut, Jr. (1985) Manual of Mineralogy, John Wiley, 20th ed., pp. 352–353,।SBN 0-471-80580-7