ਖੰਘ ਫੇਫੜੇ ਤੇ ਵੱਡੀ ਸਾਹ ਨਲੀ ਵਿੱਚੋ ਬਲਗਮ, ਰੋਗਾਣੂ, ਵਾਇਰਸ ਅਤੇ ਪਰੇਸ਼ਾਨ ਕਰਨ ਵਾਲੇ ਤੱਤਾਂ ਨੂੰ ਸਾਫ਼ ਕਰਨ ਦਾ ਢੰਗ ਹੈ। ਰਹੀਆਂ ਰੁਕਾਵਟਾ ਬਲਗਮ ਇਹ ਕੁਦਰਤੀ ਢੰਗ ਹੈ। ਖੰਘ ਦੀ ਅਵਾਜ਼ ਗਿੱਲੀ, ਖ਼ੁਸ਼ਕ ਕੁਤੇ ਖੰਘ ਵਰਗੀ ਹੋ ਸਕਦੀ ਹੈ।

ਖੰਘ
ਬਿਮਾਰੀਆਂ ਦਾ ਡੈਟਾਬੇਸ17149
ਮੈਡੀਸਨਪਲੱਸ 003072

ਕਾਰਨਸੋਧੋ

ਸਾਹ ਨਲੀ ਵਿੱਚ ਰੋਗਾਣੁ ਤੇ ਵਾਇਰਸ ਦੀ ਲਾਗ ਜਿਵੇਂ ਕਿ ਸਰਦੀ ਜੁਕਾਮ ਆਦਿ। ਹਵਾ ਦਾ ਪ੍ਰਦੂਸਣ ਤੇ ਸਿਗਰਟਨੋਸ਼ੀ ਆਦਿ। ਕੰਨਾ ਵਿੱਚ ਲਾਗ ਲਗਣੀ ਜਿਵੇਂ ਕਿ ਸਾਇਨਸ ਤੇ ਨਮੂਨੀਆ ਆਦਿ।

ਵਰਗੀਕਰਣਸੋਧੋ

ਖੰਘ ਦਾ ਵਰਗੀਕਰਣ ਅਵਾਜ਼ ਤੇ ਖੰਘ ਕਿੰਨ੍ਹਾ ਸਮ੍ਹਾ ਰਹਿੰਦੀ ਹੈ। ਉਸ ਅਨੁਸਾਰ ਕੀਤਾ ਜਾਂਦਾ ਹੈ।

ਤੀਬਰ ਖੰਘ ਜੋ ਦੋ ਹਫ਼ਤਿਆ ਤੋਂ ਘੱਟ ਰਹਿੰਦੀ ਹੈ। ਦਾਇਮੀ ਖੰਘ ਜੋ ਚਾਰ ਹਫ਼ਤਿਆ ਤੋਂ ਵੱਧ ਰਹਿੰਦੀ ਹੈ।

ਹਵਾਲੇਸੋਧੋ