ਖੰਟ (ਪੰਜਾਬ)
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ
ਖੰਟ ਪੰਜਾਬ (ਭਾਰਤ) ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਖਮਾਣੋਂ ਤਹਿਸੀਲ ਦਾ ਇੱਕ ਨਿੱਕਾ ਜਿਹਾ ਪਿੰਡ ਹੈ।[1][2] ਮਾਨਪੁਰ, ਪੂਰਬ ਵਿੱਚ ਸਿਰਫ਼ 0.6 ਕਿਲੋਮੀਟਰ ਦੂਰ ਹੈ, ਇਸ ਲਈ ਆਮ ਤੌਰ ਤੇ ਇਸਨੂੰ ਖੰਟ ਮਾਨਪੁਰ ਕਹਿ ਦਿੰਦੇ ਹਨ। ਉੱਘਾ ਪੰਜਾਬੀ ਗਾਇਕ-ਗੀਤਕਾਰ ਅਤੇ ਅਦਾਕਾਰ, ਬੱਬੂ ਮਾਨ ਇਸੇ ਪਿੰਡ ਦਾ ਹੈ।[3][4]
ਖੰਟ
ਖੰਟ ਮਾਨਪੁਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫਤਿਹਗੜ੍ਹ ਸਾਹਿਬ |
ਤਹਿਸੀਲ | ਖਮਾਣੋਂ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਮੋਰਿੰਡਾ, ਪੰਜਾਬ |
ਹਵਾਲੇ
ਸੋਧੋ- ↑ "Speeding car mows down two persons". News in English. Khant (Fatehgarh Sahib). The Tribune. July 10, 2010. Retrieved July 19, 2012.
- ↑ "Khant". OneFiveNine.com. Retrieved July 19, 2012.
{{cite web}}
: External link in
(help)|publisher=
- ↑ "ਬੱਬੂ ਮਾਨ ਦੀ ਫਿਲਮ ਹੀਰੋ ਹਿਟਲਰ ਇਨ ਲਵ" 18 ਨੂੰ ਰਿਲੀਜ਼ ਹੋਵੇਗੀ". News in Punjabi. Daily Ajit. November 17, 2011. Archived from the original on ਜਨਵਰੀ 22, 2012. Retrieved July 19, 2012.
{{cite news}}
: External link in
(help); Unknown parameter|agency=
|dead-url=
ignored (|url-status=
suggested) (help) - ↑ "ਬੱਬੂ ਮਾਨ ਸਿੱਖ ਕੌਮ ਅਤੇ ਪੰਜਾਬ ਦੀ ਦ੍ਰਿੜਤਾ ਪੂਰਵਕ ਸੱਚੀ ਤਸਵੀਰ ਪੇਸ਼ ਕਰਨ ਵਾਲਾ 'ਕੌਮੀ ਹੀਰਾ':- ਮਾਨ". News in Punjabi. Punjab News Network (navanpanga.com). November 9, 2009. Archived from the original on ਅਗਸਤ 29, 2012. Retrieved July 19, 2012.
{{cite news}}
: External link in
(help); Unknown parameter|agency=
|dead-url=
ignored (|url-status=
suggested) (help)