ਮੋਰਿੰਡਾ, ਪੰਜਾਬ
ਮੋਰਿੰਡਾ ਭਾਰਤ ਦੇ ਪੰਜਾਬ ਰਾਜ ਦੇ ਰੂਪਨਗਰ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ। ਮੋਰਿੰਡਾ ਤਹਿਸੀਲ ਦਾ ਮੁੱਖ ਦਫਤਰ ਮੋਰਿੰਡਾ ਦਿਹਾਤੀ ਸ਼ਹਿਰ ਹੈ। ਮੋਰਿੰਡਾ ਸ਼ਹਿਰ ਦੇ ਨਾਲ ਲਗਦੇ ਸ਼ਹਿਰ ਕੁਰਾਲੀ ਸਿਟੀ, ਖਰੜ ਸ਼ਹਿਰ, ਮੋਹਾਲੀ ਸ਼ਹਿਰ ਮੋਰਿੰਡਾ ਦੇ ਨੇੜਲੇ ਸ਼ਹਿਰ ਹਨ। ਮੋਰਿੰਡਾ ਸ਼ਹਿਰ ਰੇਲਵੇ ਅਤੇ ਸੜਕ ਮਾਰਗ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਮੋਰਿੰਡਾ ਰੇਲਵੇ ਸਟੇਸ਼ਨ ਸ਼ਹਿਰ ਦੇ ਵਿਚ ਸਥਿਤ ਹੈ।
ਮੋਰਿੰਡਾ | |
---|---|
ਸ਼ਹਿਰ | |
ਗੁਣਕ: 30°47′23″N 76°29′44″E / 30.789685°N 76.495677°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਰੂਪਨਗਰ |
ਬਲਾਕ | ਰੂਪਨਗਰ |
ਉੱਚਾਈ | 279 m (915 ft) |
ਆਬਾਦੀ (2011 ਜਨਗਣਨਾ) | |
• ਕੁੱਲ | 21.788 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 140101 |
ਟੈਲੀਫ਼ੋਨ ਕੋਡ | 0160****** |
ਵਾਹਨ ਰਜਿਸਟ੍ਰੇਸ਼ਨ | PB:16 PB:71 |
ਨੇੜੇ ਦਾ ਸ਼ਹਿਰ | ਰੂਪਨਗਰ |
ਰੂਪਨਗਰ ਤੋਂ 25 ਕਿ ਮੀ, ਚੰਡੀਗੜ੍ਹ ਤੋਂ 31 ਕਿਲੋਮੀਟਰ, ਲੁਧਿਆਣਾ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ। ਯਾਦਵਿੰਦਰਾ ਗਾਰਡਨ (ਪਿੰਜੌਰ) ਦੇਖਣ ਲਈ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਦੇ ਨੇੜੇ ਹਨ। ਇਸਨੂੰ ਮੋਰਿੰਡਾ ਦੇ ਨਾਲ ਨਾਲ ਬਾਗਾਂ ਵਾਲਾ ਵੀ ਕਿਹਾ ਜਾਂਦਾ ਹੈ।
ਗੈਲਰੀ
ਸੋਧੋਹਵਾਲੇ
ਸੋਧੋhttps://rupnagar.nic.in/ https://www.onefivenine.com/india/villag/Rupnagar/Morinda