ਖੰਡਰ
ਖੰਡਰ ਮਰਣਾਲ ਸੇਨ ਦੀ ਨਿਰਦੇਸ਼ਤ 1984 ਦੀ ਹਿੰਦੀ ਮੂਵੀ ਹੈ, ਜੋ ਪ੍ਰੇਮੇਨਦਰਾ ਮਿਤਰਾ ਦੀ ਲਿਖੀ ਬੰਗਾਲੀ ਨਿੱਕੀ ਕਹਾਣੀ ਤਾਲੇਨਾਪੋਤਾ ਆਵਿਸ਼ਕਾਰ ਤੇ ਆਧਾਰਿਤ ਹੈ।[1] ਅਦਾਕਾਰ ਸਿਤਾਰੇ ਸ਼ਬਾਨਾ ਆਜ਼ਮੀ, ਨਸੀਰੁਦੀਨ ਸ਼ਾਹ ਅਤੇ ਪੰਕਜ ਕਪੂਰ ਹਨ।ਇਹ 1984 ਕੈਨਜ ਫ਼ਿਲਮ ਫੈਸਟੀਵਲ ਵਿੱਚ ਵਿਖਾਈ ਗਈ ਸੀ।[2]
ਖੰਡਰ | |
---|---|
ਤਸਵੀਰ:Khanda4f.jpg | |
ਨਿਰਦੇਸ਼ਕ | ਮਰਣਾਲ ਸੇਨ |
ਲੇਖਕ | ਮਰਣਾਲ ਸੇਨ ਪਰੇਮੇਂਦਰਾ ਮਿਤਰਾ |
ਸਿਤਾਰੇ | ਸ਼ਬਾਨਾ ਆਜ਼ਮੀ ਨਸੀਰੁਦੀਨ ਸ਼ਾਹ |
ਸੰਗੀਤਕਾਰ | ਭਾਸਕਰ ਚੰਦਾਵਰਕਰ |
ਰਿਲੀਜ਼ ਮਿਤੀ | 8 ਜੂਨ 1984 |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਹਵਾਲੇ
ਸੋਧੋ- ↑ Gulzar (2003). Encyclopaedia of Hindi cinema. Popular Prakashan. p. 337. ISBN 81-7991-066-0.
{{cite book}}
: Unknown parameter|coauthors=
ignored (|author=
suggested) (help) - ↑ "Festival de Cannes: Khandhar". festival-cannes.com. Archived from the original on 2014-10-22. Retrieved 2009-06-24.