ਖੱਟੀ ਲੱਸੀ ਦਾ ਗਲਾਸ ਦਰਸ਼ਨ ਧੀਰ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ ਜਿਸ ਵਿੱਚ ਲੇਖਕ ਆਪਣੇ ਦੇਸ਼ ਅਤੇ ਵਿਦੇਸ਼ ਦੋਨਾਂ ਵਿੱਚ ਹੋ ਰਹੇ ਆਰਥਿਕ ਸ਼ੋਸ਼ਨ ਦੀ ਗੱਲ ਕਰਦਾ ਹੈ।

"ਖੱਟੀ ਲੱਸੀ ਦਾ ਗਲਾਸ"
ਲੇਖਕ ਦਰਸ਼ਨ ਧੀਰ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਪਾਤਰ ਸੋਧੋ

  • ਮੈਂ ਪਾਤਰ
  • ਫੁੰਮਣ ਸਿੰਘ
  • ਲਾਲਾ ਸਰਦਾਰੀ ਲਾਲ