ਦਰਸ਼ਨ ਸਿੰਘ ਧੀਰ
(ਦਰਸ਼ਨ ਧੀਰ ਤੋਂ ਮੋੜਿਆ ਗਿਆ)
ਦਰਸ਼ਨ ਸਿੰਘ ਧੀਰ (10 ਫ਼ਰਵਰੀ 1935 - 9 ਅਪ੍ਰੈਲ 2021) ਇੰਗਲੈਂਡ ਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਸੀ। ਉਹ ਹੁਣ ਤੱਕ 11 ਨਾਵਲ ਅਤੇ 90 ਤੋਂ ਵੱਧ ਕਹਾਣੀਆਂ ਦੀ ਰਚਨਾ ਕਰ ਚੁੱਕਿਆ ਹੈ। ਉਸ ਦੀ ਗਲਪ ਯਾਤਰਾ ਸਾਲ 1972 ਤੋਂ ਆਰੰਭ ਹੋਈ ਸੀ। ਉਹ ਬਰਤਾਨੀਆ ਦੇ ਪ੍ਰਮੁੱਖ ਸਾਹਿਤਕਾਰਾਂ ਵਿੱਚੋਂ ਇੱਕ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਬਰਾਂਚ ਦਾ ਚੇਅਰਪਰਸਨ ਸੀ।
ਦਰਸ਼ਨ ਸਿੰਘ ਧੀਰ | |
---|---|
ਜਨਮ | 10 ਫਰਵਰੀ 1935 |
ਮੌਤ | 9 ਅਪ੍ਰੈਲ 2021 | (ਉਮਰ 86)
ਕਿੱਤਾ | ਲੇਖਕ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਬਰਤਾਨਵੀ |
ਸ਼ੈਲੀ | ਨਾਵਲ, ਕਹਾਣੀ |
ਦਰਸ਼ਨ ਸਿੰਘ ਧੀਰ ਨੇ 1954 ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ਬਿਲਗਾ ਤੋਂ ਮੈਟ੍ਰਿਕ ਕੀਤੀ ਸੀ ਅਤੇ 1959 ਵਿੱਚ ਗ੍ਰੈਜੁਏਸ਼ਨ ਕੀਤੀ ਸੀ।
ਪੁਸਤਕਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਲੂਣੀ ਮਹਿਕ (1972)
- ਮਰਦਾ ਸੱਚ (1976)
- ਦਿਸਹੱਦੇ ਤੋਂ ਪਾਰ (1988)
- ਡਰਿਆ ਮਨੁੱਖ (1994)
- ਸ਼ੀਸ਼ੇ ਦੇ ਟੁੱਕੜੇ (1998)
- ਰਿਸ਼ਤੋਂ ਕੇ ਰੰਗ (रिश्तों के रंग) (2000) (ਹਿੰਦੀ)
- ਦੌੜ (ਚੋਣਵਾਂ ਕਹਾਣੀ ਸੰਗ੍ਰਹਿ) (2002)[1]
- ਕੁਰਸੀਆਂ 2009
ਨਾਵਲ
ਸੋਧੋ- ਆਪਣੇ ਆਪਣੇ ਰਾਹ (1980)
- ਸੰਘਰਸ਼ (1984)
- ਧੁੰਦਲਾ ਸੂਰਜ (1989)
- ਲਕੀਰਾਂ ਤੇ ਮਨੁੱਖ (1991)
- ਇਹ ਲੋਕ (1996)
- ਘਰ ਤੇ ਕਮਰੇ (1998)
- ਪੈੜਾਂ ਦੇ ਆਰ ਪਾਰ (2001)
- ਅਜਨਬੀ ਚਿਹਰੇ (2003)[2]
- ਰਣਭੂਮੀ (2005)
- ਹਾਸ਼ੀਏ (2008)
- When the Waters Wail (ਅੰਗਰੇਜ਼ੀ, 2009)[3]
- ਵਹਿਣ (2011)[1][4]
- ਸਲਤਨਾਤ
- ਜੜ੍ਹ (2016)
ਹੋਰ
ਸੋਧੋ- ਪੂਰਬ-ਪੱਛਮ ਦੀ ਕਮਾਈ (ਸਾਹਿਤਕ ਸ੍ਵੈ-ਜੀਵਨੀ) (2011)[1]
ਆਲੋਚਨਾ
ਸੋਧੋਧੀਰ ਦੇ ਨਾਵਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ; ਪਹਿਲੀ ਸ਼੍ਰੇਣੀ ਵਿੱਚ ਪਰਵਾਸੀ ਨਾਵਲਕਾਰ ਵੱਲੋਂ ਪੰਜਾਬੀ ਜੀਵਨ ਜਾਚ ਦੀ ਪੇਸ਼ਕਾਰੀ ਹੈ, ਦੂਜੀ ਸ਼੍ਰੇਣੀ ਵਿੱਚ ਪੱਛਮੀ ਅਤੇ ਪੰਜਾਬੀ ਜੀਵਨ ਵਿਚਲੇ ਪਰਸਪਰ ਵਿਰੋਧਾਂ ਦੀ ਪੇਸ਼ਕਾਰੀ ਹੈ ਅਤੇ ਤੀਜੀ ਸ਼੍ਰੇਣੀ ਵਿੱਚ ਪੱਛਮ ਵਿੱਚ ਵਸਣ ਵਾਲੇ ਪੰਜਾਬੀ ਮਨੁੱਖ ਦੀ ਦੁਰਦਸ਼ਾ ਦੀ ਪੇਸ਼ਕਾਰੀ ਹੈ।[5]
ਸਨਮਾਨ
ਸੋਧੋ- ਸ਼੍ਰੋਮਣੀ ਗਲਪਕਾਰ: ਭਾਰਤੀ ਮਜ਼ਦੂਰ ਸਭਾ, ਯੂ.ਕੇ. (1987)
- ਬਿਦੇਸ਼ੀ ਸਾਹਿਤਕਾਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (1989)
- ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਸਨਮਾਨ (1998)
- ਸ਼੍ਰੋਮਣੀ ਸਾਹਿਤਕਾਰ (ਬਿਦੇਸ਼ੀ) ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1999)[1]
- ਪੰਜਾਬੀ ਨਾਵਲ ਦਾ ਗੌਰਵ: ਪੰਜਾਬੀ ਯੂੂਨੀਵਰਸਿਟੀ,ਪਟਿਆਲਾ (2014)
ਹਵਾਲੇ
ਸੋਧੋ- ↑ 1.0 1.1 1.2 1.3 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ http://webopac.puchd.ac.in/w27/Result/Dtl/w21OneItem.aspx?xC=282272
- ↑ http://www.amazon.in/When-Waters-Wail-Darshan-Dhir/dp/8171427685/ref=sr_1_1?s=books&ie=UTF8&qid=1414196155&sr=1-1
- ↑ http://webopac.puchd.ac.in/w27/Result/Dtl/w21OneItem.aspx?xC=303934
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
<ref>
tag defined in <references>
has no name attribute.