ਖੱਸੀਕਰਨ
ਖੱਸੀਕਰਨ, ਉਸ ਪ੍ਰਕਿਰਿਆ ਨੂੰ ਕਹਿੰਦੇ ਹਨ ਜਿਸ ਦੌਰਾਨ ਸਰਜਰੀ ਨਾਲ, ਕੈਮੀਕਲ ਵਰਤ ਕੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ, ਨਰ ਪ੍ਰਾਣੀ ਦੇ ਅੰਡਕੋਸ਼ ਨਕਾਰਾ ਕਰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਨਲਬੰਦੀ ਹੋ ਜਾਂਦੀ ਹੈ ਅਤੇ ਪ੍ਰਜਨਨ ਸ਼ਕਤੀ ਮੁੱਕ ਜਾਂਦੀ ਹੈ। ਇਸ ਨਾਲ ਟੈਸਟੋਸਟੇਰਾਨ ਵਰਗੇ ਕੁਝ ਹਾਰਮੋਨਾਂ ਦਾ ਉਤਪਾਦਨ (ਰਿਸਣਾ) ਵੀ ਬਹੁਤ ਘੱਟ ਹੋ ਜਾਂਦਾ ਹੈ। ਮਨੁੱਖ ਵਿੱਚ ਇਸ ਵਿਧੀ ਦੀ ਵਰਤੋਂ ਰਿਕਾਰਡ ਇਤਿਹਾਸ ਤੋਂ ਵੀ ਪਹਿਲਾਂ ਤੋਂ ਮੌਜੂਦ ਹੈ। [1]
ਹਵਾਲੇ
ਸੋਧੋ- ↑ "On Target". On Target (newsletter). Target Health,।nc. 27 July 2003. Section।I: HISTORY OF MEDICINE
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |