ਫਲੋਰੈਂਸ
ਫਲੋਰੈਂਸ (/ˈflɒrəns/ FLOR-əns; Italian: Firenze [fiˈrɛntse] ( ਸੁਣੋ))[2] ਇਟਲੀ ਦੇ ਖੇਤਰ ਤੋਸਕਾਨਾ ਅਤੇ ਫਲੋਰੈਂਸ ਮਹਾਂਨਗਰ ਦੀ ਰਾਜਧਾਨੀ ਹੈ। ਇਹ 3,82,000 ਦੀ ਅਬਾਦੀ ਨਾਲ ਤੋਸਕਾਨਾ ਦਾ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਸ਼ਹਿਰ ਹੈ। ਮਹਾਂਨਗਰ ਖੇਤਰ ਦੇ ਵਿੱਚ ਕੁੱਲ ਅਬਾਦੀ 15,20,000 ਦੇ ਕਰੀਬ ਹੈ।[3]
ਫਲੋਰੈਂਸ
Firenze | |||
---|---|---|---|
Comune di Firenze | |||
ਦੇਸ਼ | ਇਟਲੀ | ||
ਖੇਤਰ | ਤੁਸਕਾਨਾ | ||
ਸੂਬਾ | Florence (FI) | ||
ਸਰਕਾਰ | |||
• ਮੇਅਰ | Dario Nardella (PD) | ||
ਖੇਤਰ | |||
• ਕੁੱਲ | 102.41 km2 (39.54 sq mi) | ||
ਉੱਚਾਈ | 50 m (160 ft) | ||
ਆਬਾਦੀ (31 December 2014)[1] | |||
• ਕੁੱਲ | 3,81,037 | ||
• ਘਣਤਾ | 3,700/km2 (9,600/sq mi) | ||
ਵਸਨੀਕੀ ਨਾਂ | Florentine, fiorentino | ||
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) | ||
ਪੋਸਟਲ ਕੋਡ | 50121–50145 | ||
ਡਾਇਲਿੰਗ ਕੋਡ | 055 | ||
ਸਰਪ੍ਰਸਤ ਸੇਂਟ | John the Baptist | ||
ਸੇਂਟ ਦਿਨ | 24 June |
ਇਹ ਸ਼ਹਿਰ ਆਪਣੇ ਇਤਿਹਾਸ ਲਈ ਮਸ਼ਹੂਰ ਹੈ। ਮੱਧਕਾਲੀ ਯੂਰਪ ਵਿੱਚ ਇਹ ਵਪਾਰ ਅਤੇ ਪੂੰਜੀ ਦਾ ਕੇਂਦਰ ਸੀ ਅਤੇ ਉਸ ਵੇਲੇ ਦੇ ਸਭ ਤੋਂ ਅਮੀਰ ਸ਼ਹਿਰਾਂ ਵਿੱਚੋਂ ਇੱਕ ਸੀ।[4] ਇਸਨੂੰ ਮੁੜ-ਸੁਰਜੀਤੀ ਦੀ ਜਨਮ-ਭੂਮੀ ਅਤੇ ਮੱਧਕਾਲ ਦਾ ਐਥਨਜ਼ ਕਿਹਾ ਜਾਂਦਾ ਹੈ।[5] 1865 ਤੋਂ 1871 ਤੱਕ ਇਹ ਇਟਲੀ ਬਾਦਸ਼ਾਹੀ ਦੀ ਰਾਜਧਾਨੀ ਸੀ।
ਪ੍ਰਮੁੱਖ ਵਾਸੀ
ਸੋਧੋਹਵਾਲੇ
ਸੋਧੋ- ↑ 'City' population (i.e., that of the comune or municipality) from demographic balance: January–April 2009, ISTAT. Archived 10 ਅਗਸਤ 2011 at the Wayback Machine
- ↑ Alternative obsolete form: Fiorenza [fjoˈrɛntsa]; ਲਾਤੀਨੀ: Florentia
- ↑ Bilancio demografico anno 2013, dati ISTAT Archived 2011-07-09 at the Wayback Machine.
- ↑ "Economy of Renaissance Florence, Richard A. Goldthwaite, Book – Barnes & Noble". Search.barnesandnoble.com. 23 April 2009. Retrieved 22 January 2010.
- ↑ Spencer Baynes, L.L.D., and W. Robertson Smith, L.L.D., Encyclopædia Britannica.