ਗਗਨਜੀਤ ਸਿੰਘ ਬਰਨਾਲਾ

ਗਗਨਜੀਤ ਸਿੰਘ ਬਰਨਾਲਾ ਇੱਕ ਪੰਜਾਬ ਦੇ ਰਹੇਂ ਵਾਲੇ ਅਤੇ ਭਾਰਤੀ ਰਾਜਨੀਤੀ ਨਾਲ ਸੰਬੰਧ ਰੱਖਦੇ ਸਨ।[1]

ਗਗਨਜੀਤ ਸਿੰਘ ਬਰਨਾਲਾ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
2002–2007
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ (ਲੋਂਗੋਵਾਲ)
ਸ਼੍ਰੋਮਣੀ ਅਕਾਲੀ ਦਲ
ਮਾਪੇਸੁਰਜੀਤ ਸਿੰਘ ਬਰਨਾਲਾ (ਪਿਤਾ)
ਸੁਰਜੀਤ ਕੌਰ ਬਰਨਾਲਾ (ਮਾਤਾ)
ਕਿੱਤਾਸਿਆਸਤਦਾਨ

ਹਲਕਾ ਸੋਧੋ

ਬਰਨਾਲਾ ਪੰਜਾਬ ਦੇ ਧੂਰੀ ਹਲਕੇ ਦਾ ਨੁਮਾਇੰਦਾ ਸੀ ਅਤੇ 2002 ਤੋਂ 2007 ਤੱਕ ਵਿੱਚ ਪੰਜਾਬ ਵਿਧਾਨ ਪਾਲਿਕਾ ਦਾ ਮੈਂਬਰ ਵੀ ਚੁਣਿਆ ਗਿਆ।[2]

ਰਾਜਨੀਤਿਕ ਦਲ ਸੋਧੋ

ਬਰਨਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੈਂਬਰ ਸਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਦੱਸ ਸੀ।[3]

ਨਿੱਜੀ ਜ਼ਿੰਦਗੀ ਸੋਧੋ

ਬਰਨਾਲਾ ਦੇ ਪਿਤਾ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਤਾਮਿਲਨਾਡੂ, ਉਤਰਾਖੰਡ, ਪ੍ਰਦੇਸ਼ ਦੇ ਦੇ ਸਾਬਕਾ ਰਾਜਪਾਲ ਦੇ ਨਾਲ ਨਾਲ ਉਹ ਭਾਰਤ ਸਰਕਾਰ ਵਿੱਚ ਮੰਤਰੀ ਵੀ ਸਨ।

ਵਿਵਾਦ ਸੋਧੋ

ਬਰਨਾਲਾ ਦਾ ਨਾਮ 2006 ਵਿੱਚ ਬਲਾਤਕਾਰ ਦੇ ਕੇਸ ਇੱਕ ਵਿੱਚ ਦੋਸ਼ੀ ਵਜੋਂ ਜੁੜਿਆ ਅਤੇ 2009 ਵਿੱਚ ਇਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।[4]

ਹਵਾਲੇ ਸੋਧੋ