ਗਗਨ ਗਿੱਲ
ਗਗਨ ਗਿੱਲ (ਜਨਮ - 1959) ਆਧੁਨਿਕ ਹਿੰਦੀ ਕਵਿਤਰੀਆਂ ਵਿੱਚੋਂ ਇੱਕ ਹੈ।
ਜ਼ਿੰਦਗੀ
ਸੋਧੋਗਗਨ ਗਿੱਲ ਦਾ ਜਨਮ 1959 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ। ਉਸਨੇ ਅੰਗਰੇਜ਼ੀ ਸਾਹਿਤ ਵਿੱਚ ਐਮਏ ਕੀਤੀ ਹੈ ਅਤੇ ਹਿੰਦੀ ਅਤੇ ਕੁੱਲਵਕਤੀ ਲਿਖਾਰੀ ਦੇ ਤੌਰ 'ਤੇ ਅੰਗਰੇਜ਼ੀ ਸਾਹਿਤ ਵਿੱਚ ਤਕੜਾ ਯੋਗਦਾਨ ਕੀਤਾ ਹੈ। ਉਸ ਦੀਆਂ ਕਵਿਤਾਵਾਂ ਕਈ ਅਮਰੀਕੀ, ਬਰਤਾਨਵੀ ਅਤੇ ਜਰਮਨ ਯੂਨੀਵਰਸਿਟੀਆਂ ਦੇ ਕੋਰਸ ਦਾ ਹਿੱਸਾ ਹਨ।
ਪ੍ਰਮੁੱਖ ਰਚਨਾਵਾਂ
ਸੋਧੋਕਾਵਿ ਸੰਗ੍ਰਿਹ
ਸੋਧੋ- ਏਕ ਦਿਨ ਲੌਟੇਗੀ ਲੜਕੀ
- ਅੰਧੇਰੇ ਮੇਂ ਬੁੱਢਾ
- ਯਹ ਆਕਾਂਕਸ਼ਾ ਸਮਯ ਨਹੀਂ
- ਥਪਕ-ਥਪਕ ਦਿਲ ਥਪਕ ਥਪਕ
ਗਦ ਸੰਗ੍ਰਿਹ
ਸੋਧੋ- ਦਿੱਲੀ ਮੇਂ ਉਨੀਂਦੇਂ
ਯਾਤਰਾ ਬਿਰਤਾਂਤ
ਸੋਧੋ- ਅਵਾਕ