ਗਗਨ ਨਾਰੰਗ
ਗਗਨ ਨਾਰੰਗ ਇੱਕ ਭਾਰਤੀ ਨਿਸ਼ਾਨੇਬਾਜ ਹੈ। ਉਸ ਦੀ ਮੁਹਾਰਤ ਏਅਰ ਰਾਈਫਲ ਨਿਸ਼ਾਨੇਬਾਜੀ ਵਿੱਚ ਹੈ ਅਤੇ ਉਸਨੂੰ ਓਲਿੰਪਕ ਗੋਲਡ ਕਿਉਸਟ ਸੰਸਥਾ ਦਾ ਸਮਰਥਨ ਹਾਸਿਲ ਹੈ। ਉਹ ਲੰਡਨ ਓਲਿੰਪਕ ਲਈ ਯੋਗਤਾ ਹਾਸਿਲ ਕਰਨ ਵਾਲਾ ਪਹਿਲਾ ਭਾਰਤੀ ਸੀ। 2012 ਲੰਡਨ ਓਲਿੰਪਕ ਵਿੱਚ ਉਸਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਸੇਂ ਦਾ ਤਮਗਾ ਜਿੱਤਿਆ। ਇਸ ਮੁਕਾਬਲੇ ਵਿੱਚ ਉਸ ਦਾ ਅੰਤਿਮ ਸਕੋਰ 701.1 ਸੀ।.[1][2][3][4]
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤੀ |
ਜਨਮ | ਚੈਨੱਈ, ਤਾਮਿਲਨਾਡੂ |
ਪੇਸ਼ਾ | ਰਾਈਫਲ ਨਿਸ਼ਾਨੇਬਾਜੀ |
ਪੁਰਸਕਾਰ
ਸੋਧੋਉਸ ਦੀਆਂ ਪ੍ਰਪਾਤਿਆਂ ਦੀ ਮਾਨਤਾ ਵਜੋਂ ਉਸਨੂੰ 2010 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਿੱਤਾ ਗਿਆ।[5] ਉਸਨੂੰ 2010 ਵਿੱਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਚੁਣਿਆ ਗਿਆ, ਜੋ ਕਿ ਖੇਡਾਂ ਲਈ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਹੈ।[6] ਉਸਨੂੰ ਇਹ ਸਨਮਾਨ 29 ਅਗਸਤ 2011 ਵਿੱਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੁਆਰਾ ਭੇਂਟ ਕਿੱਤਾ ਗਿਆ।[7] ਭਾਰਤੀ ਗ੍ਰੈਂਡ ਪ੍ਰੀ ਦੇ ਪ੍ਰਬੰਧਕਾਂ ਦੁਆਰਾ ਗਗਨ ਨੂੰ 2012 ਭਾਰਤੀ ਗ੍ਰੈਂਡ ਪ੍ਰੀ ਦੇ ਮੌਕੇ ਤੇ ਚੈਕਰਡ ਝੰਡਾ ਲਹਿਰਾਉਣ ਲਈ ਸੱਦਾ ਦਿੱਤਾ ਗਿਆ।[8]
ਹਵਾਲੇ
ਸੋਧੋ- ↑ "Gagan Narang wins।ndia's first medal at London 2012 Olympics". Retrieved 2012-07-30.
- ↑ "Olympics 2012: Gagan Narang shoots a bronze,।ndia wins first medal". Retrieved 2012-07-30.
- ↑ "Olympics 2012: 10m Air Rifle Final Scores". Archived from the original on 2012-05-26. Retrieved 2012-07-30.
{{cite news}}
: Unknown parameter|dead-url=
ignored (|url-status=
suggested) (help) - ↑ "Ten spectacular feats of Gagan Narang". Archived from the original on 1 ਅਗਸਤ 2012. Retrieved 30 July 2012.
{{cite web}}
: Unknown parameter|dead-url=
ignored (|url-status=
suggested) (help) - ↑ "Padma Shree for Gagan Narang". 25 January 2011. Archived from the original on 1 ਅਗਸਤ 2012. Retrieved 30 July 2012.
{{cite news}}
: Unknown parameter|dead-url=
ignored (|url-status=
suggested) (help) - ↑ "Gagan Narang gets Khel Ratna award, Zaheer gets Arjuna". The Times of।ndia. 22 July 2011. Retrieved 30 July 2012.
- ↑ "Gagan Narang to be conferred Khel Ratna on Aug 29". Rediff.com. 18 August 2011. Archived from the original on 2 ਨਵੰਬਰ 2012. Retrieved 18 August 2011.
{{cite web}}
: Unknown parameter|dead-url=
ignored (|url-status=
suggested) (help) - ↑ "A tribute to a champion". The Hindu. 29 October 2012. Retrieved 2012-11-02.