ਗਰਾਹਮ ਹੈਂਕੋਕ
ਗਰਾਹਮ ਹੈਂਕੋਕ (/ˈhænkɒk/; ਜਨਮ 2 ਅਗਸਤ 1950) ਇੱਕ ਬ੍ਰਿਟਿਸ਼ ਲੇਖਕ ਅਤੇ ਪੱਤਰਕਾਰ ਹੈ। ਉਹ ਅਸਾਧਾਰਣ ਸਿਧਾਂਤਾ ਦਾ ਵਿਸ਼ੇਸ਼ਗ ਹੈ।[2] ਪ੍ਰਾਚੀਨ ਸਭਿਅਤਾਵਾਂ, ਪੱਥਰਾਂ ਦੇ ਸਮਾਰਕ, ਚੇਤਨਾ ਦੇ ਵਟੇ ਰੂਪ, ਪ੍ਰਾਚੀਨ ਮਿਥ ਅਤੀਤ ਤੋਂ ਮਿਲਦੇ ਤਾਰਾਵਿਗਿਆਨਕ ਤਥ ਆਦਿ ਉਸ ਦੇ ਮਨਪਸੰਦ ਵਿਸ਼ੇ ਹਨ। ਉਹਦੀਆਂ ਪੁਸਤਕਾਂ ਵਿੱਚ ਇੱਕ ਮੁੱਖ ਥੀਮ "ਮਾਤਾ ਸੱਭਿਆਚਾਰ" ਹੈ, ਜਿਸ ਵਿੱਚੋਂ ਉਸ ਅਨੁਸਾਰ ਸਾਰੀਆਂ ਪ੍ਰਾਚੀਨ ਇਤਿਹਾਸਕ ਸਭਿਅਤਾਵਾਂ ਨੇ ਜਨਮ ਲਿਆ।[3]
ਗਰਾਹਮ ਹੈਂਕੋਕ | |
---|---|
ਜਨਮ | ਗ੍ਰਾਹਮ ਬਰੂਸ ਹੈਂਕੋਕ 2 ਅਗਸਤ 1950[1] ਐਡਿਨਬਰਗ, ਸਕਾਟਲੈਂਡ |
ਅਲਮਾ ਮਾਤਰ | ਡਰਹਮ ਯੂਨੀਵਰਸਿਟੀ |
ਪੇਸ਼ਾ | ਲੇਖਕ |
ਲਈ ਪ੍ਰਸਿੱਧ | ਦ ਸਾਈਨ ਐਂਡ ਦ ਸੀਲ ਫਿੰਗਰਪ੍ਰਿੰਟਸ ਆਫ ਦ ਗੌਡ ਮੈਜਿਸ਼ੀਅਨਸ ਆਫ ਦ ਗੌਡਸ |
ਜੀਵਨ ਸਾਥੀ | ਸੈਂਥਾ ਫਾਈਆ |
ਵੈੱਬਸਾਈਟ | grahamhancock |
ਜੀਵਨੀ
ਸੋਧੋਹਵਾਲੇ
ਸੋਧੋ- ↑ "Netflix series Ancient Apocalypse: All you need to know about presenter Graham Hancock". The Economic Times (English ed.). India Times. 13 November 2022. Retrieved 21 November 2022.
- ↑ Brian Regal, Pseudoscience: A Critical Encyclopedia (Greenwood Publishing Group, 2009).।SBN 0-313-35507-X
- ↑ "...the belief of Hancock and other writers in a lost civilisation that passed its wisdom on to ancient Egypt or the Maya repeats the theme of Atlantis: the antediluvian world popularised by Ignatius Donnelly from 1882." Kevin Greene, Tom Moore, Archaeology: An।ntroduction, page 252 (Routledge, 2010 edition).।SBN 978-0-203-83597-5