ਗਰੇਨਾਈਟ ਜਾਂ ਗਰੈਨਿਟ /ˈɡrænɨt/ ਫ਼ੈਲਸਿਕ ਦਖ਼ਲਦਾਰ ਆਤਸ਼ੀ ਪੱਥਰ ਦੀ ਇੱਕ ਆਮ ਕਿਸਮ ਹੈ ਜੋ ਬੁਣਤੀ ਪੱਖੋਂ ਦਾਣੇਦਾਰ ਹੁੰਦਾ ਹੈ। ਏਸ ਸ਼ਬਦ ਦਾ ਅੰਗਰੇਜ਼ੀ ਰੂਪ "granite" ਲਾਤੀਨੀ granum, ਇੱਕ ਦਾਣੇ, ਤੋਂ ਆਇਆ ਹੈ।

ਗਰੇਨਾਈਟ
ਆਤਸ਼ੀ rock
Fjæregranitt3.JPG
ਪੋਟਾਸ਼ੀਅਮ ਫ਼ੈਲਸਪਾਰ, ਪਲਾਜੀਓਕਲੇਜ਼ ਫ਼ੈਲਸਪਾਰ, ਬਿਲੌਰ ਅਤੇ ਬਾਇਓਟਾਈਟ ਅਤੇ/ਜਾਂ ਐਂਫ਼ੀਬੋਲ ਵਾਲ਼ਾ ਗਰੇਨਾਈਟ
ਬਣਤਰ
ਪੋਟਾਸ਼ੀਅਮ ਫ਼ੈਲਸਪਾਰ, ਪਲਾਜੀਓਕਲੇਜ਼ ਫ਼ੈਲਸਪਾਰ ਅਤੇ ਬਿਲੌਰ; ਮੁਸਕੋਵਾਈਟ, ਬਾਇਓਟਾਈਟ ਅਤੇ ਹੌਰਨਬਲੈਂਡ-ਕਿਸਮੀ ਐਂਫ਼ੀਬੋਲਾਂ ਦੀਆਂ ਵੰਨ-ਸੁਵੰਨੀਆਂ ਮਾਤਰਾਵਾਂ

ਅੱਗੇ ਪੜ੍ਹੋਸੋਧੋ

  • Blasik, Miroslava and Hanika, Bogdashka, ed. (2012). Granite: Occurrence, Mineralogy and Origin. Hauppauge, New York: Nova Science. ISBN 978-1-62081-566-3. 
  • Twidale, Charles Rowland (2005). Landforms and Geology of Granite Terrains. Leiden, Netherlands: A. A. Balkema. ISBN 978-0-415-36435-5. 
  • Marmo, Vladimir (1971). Granite Petrology and the Granite Problem. Amsterdam, Netherlands: Elsevier Scientific. ISBN 978-0-444-40852-5. 

ਬਾਹਰਲੇ ਜੋੜਸੋਧੋ