ਗਲਾਸਗੋ
ਗਲਾਸਗੋ ਸਕਾਟਲੈਂਡ ਦਾ ਸਭ ਤੋਂ ਵੱਡਾ ਅਤੇ ਯੂਨਾਇਟੇਡ ਕਿੰਗਡਮ ਦਾ ਤੀਜਾ ਵੱਡਾ ਸ਼ਹਿਰ ਹੈ। 2011 ਦੀ ਮਰਦਮਸ਼ੁਮਾਰੀ[3] ਅਨੁਸਾਰ ਇਸ ਦੀ ਆਬਾਦੀ 3,395 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ। ਕਿਸੇ ਸਕਾਟ ਸ਼ਹਿਰ ਦੀ ਇਹ ਸਭ ਤੋਂ ਜ਼ਿਆਦਾ ਆਬਾਦੀ ਹੈ। ਇਹ ਸ਼ਹਿਰ ਕਲਾਈਡ ਨਦੀ ਦੇ ਕੰਢੇ ਵਸਿਆ ਹੋਇਆ ਹੈ। ਇਸ ਸ਼ਹਿਰ ਦੇ ਵਾਸੀਆਂ ਨੂੰ ਗਲਾਸਵਿਗਨਸ ਕਿਹਾ ਜਾਂਦਾ ਹੈ।
ਹਵਾਲੇਸੋਧੋ
- ↑ "Analyser UV02". Archived from the original on 30 ਸਤੰਬਰ 2007. Retrieved 4 August 2007.
{{cite web}}
: Unknown parameter|dead-url=
ignored (help) - ↑ "Mid-2013 Population Estimates Scotland" (PDF). gro-scotland.gov.uk. Archived from the original (PDF) on 17 ਜੁਲਾਈ 2014. Retrieved 7 July 2014.
{{cite web}}
: Unknown parameter|dead-url=
ignored (help) - ↑ "News: Census 2011: Population estimates for Scotland". The National Archives of Scotland. The National Records of Scotland. 17 December 2012. Archived from the original on 18 ਅਕਤੂਬਰ 2013. Retrieved 17 October 2013.
{{cite web}}
: Unknown parameter|dead-url=
ignored (help)