ਗਲਾਸਨਸਤ
ਗਲਾਸਨਸਤ ਜਾਂ ਗਲਾਸਨੌਸਤ (ਰੂਸੀ: гла́сность, IPA: [ˈɡlasnəsʲtʲ] ( ਸੁਣੋ); ਸ਼ਬਦੀ ਅਰਥ: "ਪ੍ਰਚਾਰ") ਸੋਵੀਅਤ ਸੰਘ ਵਿੱਚ 1980ਵਿਆਂ ਦੇ ਦੂਜੇ ਅੱਧ ਵਿੱਚ ਮਿਖਾਇਲ ਗੋਰਬਾਚੇਵ ਦੀ ਸ਼ੁਰੂ ਕੀਤੀ ਸਰਕਾਰ ਦੇ ਅਦਾਰਿਆਂ ਅਤੇ ਸਰਗਰਮੀਆਂ ਵਿੱਚ ਵਧੇਰੇ ਖੁੱਲ੍ਹੇਪਣ ਅਤੇ ਪਾਰਦਰਸ਼ਤਾ ਦੀ ਨੀਤੀ ਸੀ।[1] ਗਲਾਸਨਸਤ ਦੀ ਇੱਕ ਹੋਰ ਸੁਧਾਰ, ਪਿਰਿਸਤਰੋਇਕ ਯਾਨੀ ਪੁਨਰਗਠਨ ਨਾਲ ਅਕਸਰ ਜੋਟੀ ਸੀ। ਸ਼ਬਦ "ਗਲਾਸਨਸਤ" ਘੱਟੋ ਘੱਟ 18ਵੀਂ ਸਦੀ ਦੇ ਅੰਤ ਦੇ ਸਮੇਂ ਤੋਂ ਰੂਸੀ ਵਿੱਚ ਵਰਤਿਆ ਜਾਂਦਾ ਹੈ।[2]
ਗਲਾਸਨਸਤ | |
ਰੂਸੀ | Гла́сность |
---|---|
ਰੋਮਨੀਕਰਨ | ਗਲਾਸਨਸਤ |
ਸ਼ਬਦੀ ਅਰਥ | ਪ੍ਰਚਾਰ |
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
<ref>
tag defined in <references>
has no name attribute.