ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ

ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ ਅਮਨਦੀਪ ਸੰਧੂ ਦੇ ਅੰਗਰੇਜ਼ੀ ਨਾਵਲ 'ਰੋਲ ਆਫ ਔਨਰ' ਦਾ ਪੰਜਾਬੀ ਅਨੁਵਾਦ ਹੈ ਜਿਸ ਵਿੱਚ ਪੰਜਾਬ ਸੰਕਟ ਦੇ ਦੌਰ ਦਾ, ਸਾਕਾ ਨੀਲਾ ਤਾਰਾ, ਇੰਦਰਾ ਗਾਂਧੀ ਦੇ ਕਤਲ ਤੇ ਸਿੱਖ ਕਤਲੇਆਮ ਤੋਂ ਬਾਅਦ ਦੀ ਬੇਵਸਾਹੀ, ਅਤੇ ਭੰਬਲਭੂਸੇ[1] ਦੇ ਸਦਮੇ ਦਾ ਬਿਆਨ ਹੈ। ਇਸ ਦਾ ਪੰਜਾਬੀ ਅਨੁਵਾਦ ਦਲਜੀਤ ਅਮੀ ਨੇ ਕੀਤਾ ਹੈ।[2]

ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ
ਲੇਖਕਅਮਨਦੀਪ ਸੰਧੂ
ਮੂਲ ਸਿਰਲੇਖਰੋਲ ਆਫ ਔਨਰ
ਅਨੁਵਾਦਕਦਲਜੀਤ ਅਮੀ
ਦੇਸ਼ਭਾਰਤ
ਭਾਸ਼ਾਮੂਲ ਅੰਗਰੇਜ਼ੀ (ਪੰਜਾਬੀ ਅਨੁਵਾਦ)
ਵਿਧਾਨਾਵਲ
ਪ੍ਰਕਾਸ਼ਕਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਤੋਂ ਪਹਿਲਾਂਨਾਵਲ ਸੇਪੀਆ ਲੀਵਜ਼ (2007) 

ਹਵਾਲੇ

ਸੋਧੋ