ਗ਼ਦਰ ਦੀ ਗੂੰਜ, غدر دی گنج

ਗ਼ਦਰ ਦੀ ਗੂੰਜ ਰਾਸ਼ਟਰਵਾਦੀ ਅਤੇ ਸੋਸ਼ਲਿਸਟ ਸਾਹਿਤ ਦਾ ਸੰਗ੍ਰਹਿ ਹੈ, ਜੋ ਗ਼ਦਰ ਲਹਿਰ ਦੇ ਸ਼ੁਰੂਆਤੀ ਪੜਾਅ ਵਿੱਚ ਪੈਦਾ ਹੋਇਆ ਸੀ।