ਗ਼ਾਲਿਬ ਕੀ ਹਵੇਲੀ (Urdu: غالب کی حویلی) 19ਵੀਂ ਸਦੀ ਦੇ ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਮਿਰਜ਼ਾ ਗ਼ਾਲਿਬ ਦੀ ਰਹਾਇਸ਼ਗਾਹ ਸੀ ਅਤੇ ਹੁਣ ਵਿਰਾਸਤੀ ਟਿਕਾਣਾ ਹੈ।[2] ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਦੇ ਨਜਦੀਕ ਬੱਲੀਮਾਰਾਨ ਹਲਕੇ ਦੀ ਕਾਸਿਮ ਜਾਨ ਨਾਮ ਦੀ ਤੰਗ ਜਿਹੀ ਗਲੀ ਵਿੱਚ, ਇੱਟਾਂ ਦੇ ਅਰਧ-ਚੱਕਰਦਾਰ ਮਹਿਰਾਬ ਵਾਲੇ ਪਰਵੇਸ਼ ਦਵਾਰ ਦੇ ਨਾਲ ਇੱਕ ਖੰਡਰਨੁਮਾ ਇਮਾਰਤ ਖੜੀ ਹੈ। ਸਧਾਰਨ ਜਿਹੀ ਵਿੱਖਣ ਵਾਲੀ ਇਹ ਜਗ੍ਹਾ ਕਦੇ ਅਸਾਦੁੱਲਾਹ ਖਾਨ ਗ਼ਾਲਿਬ, ਜੋ ਮਿਰਜ਼ਾ ਗ਼ਾਲਿਬ ਦੇ ਨਾਮ ਨਾਲ ਮਸ਼ਹੂਰ ਸਨ, ਦੀ ਹਵੇਲੀ ਹੁੰਦੀ ਸੀ।

ਗ਼ਾਲਿਬ ਕੀ ਹਵੇਲੀ
ਉਰਦੂ: غالب کی حویلی
ਗ਼ਾਲਿਬ ਕੀ ਹਵੇਲੀ ਵਿੱਚ ਉਰਦੂ ਕਵੀ ਮਿਰਜ਼ਾ ਗ਼ਾਲਿਬ ਦਾ ਬਸਟ
Map
ਸਥਾਪਨਾ27 ਦਸੰਬਰ 2000[1]
ਟਿਕਾਣਾਗਲੀ ਕਾਸਿਮ ਜਾਨ, ਬੱਲੀਮਾਰਾਨ
ਕਿਸਮਯਾਦਗਾਰ
Key holdingsਗ਼ਾਲਿਬ ਦੀਆਂ ਹਥ ਲਿਖਤ ਗ਼ਜ਼ਲਾਂ
Collectionsਗ਼ਾਲਿਬ ਦਾ ਬਸਟ
ਜਨਤਕ ਆਵਾਜਾਈ ਪਹੁੰਚਚਾਵੜੀ ਬਾਜ਼ਾਰ ਮੈਟਰੋ ਸਟੇਸ਼ਨ

ਗੈਲਰੀ ਸੋਧੋ

ਹਵਾਲੇ ਸੋਧੋ

  1. "Ghalib ki Haveli". Archived from the original on 20 ਨਵੰਬਰ 2013. Retrieved 22 January 2014. {{cite web}}: Unknown parameter |dead-url= ignored (|url-status= suggested) (help)
  2. "Ghalib ki Haveli". Archived from the original on 25 ਦਸੰਬਰ 2018. Retrieved 22 January 2014. {{cite web}}: Unknown parameter |dead-url= ignored (|url-status= suggested) (help)