ਗ਼ੁਲਾਮ ਮੁਸਤਫਾ ਖ਼ਾਨ

ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ

ਉਸਤਾਦ ਗ਼ੁਲਾਮ ਮੁਸਤਫਾ ਖ਼ਾਨ (ਜਨਮ: 3 ਮਾਰਚ 1931) ਹਿੰਦੁਸਤਾਨੀ ਸ਼ਾਸਤਰੀ ਸੰਗੀਤ ਪਰੰਪਰਾ ਦਾ ਕਲਾਸਿਕ ਸੰਗੀਤਕਾਰ ਹੈ। ਇਨ੍ਹਾਂ ਦਾ ਸਬੰਧ ਸੰਗੀਤਕ ਘਰਾਣੇ "ਰਾਮਪੁਰ-ਸਾਹਸਵਾਨ ਘਰਾਣਾ"[1] ਨਾਲ ਹੈ। 

ਉਸਤਾਦ ਗ਼ੁਲਾਮ ਮੁਸਤਫਾ ਖ਼ਾਨ
ਜਨਮ (1931-03-03) ਮਾਰਚ 3, 1931 (ਉਮਰ 93)
ਮੂਲBadayun, Uttar Pradesh, India
ਵੰਨਗੀ(ਆਂ)ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਕਿੱਤਾਗਾਇਕ
ਸਾਲ ਸਰਗਰਮ1952 – Present
ਲੇਬਲSaregama, Tips Music, Magnasound Media, Universal Music, Sony Music, T Series, Saga Music, Nimbus Records, Navras Records.
ਵੈਂਬਸਾਈਟOfficial site

ਹਵਾਲੇ ਸੋਧੋ

  1. "Rampur -Sahaswan Gharana". Sangeet Gram. Archived from the original on 2016-03-28. Retrieved 2016-10-10.