ਗਾਂਧੀ ਅਮਨ ਪੁਰਸਕਾਰ

ਫਰਮਾ:Infobox।ndian Awards

ਇੰਟਰਨੈਸ਼ਨਲ ਗਾਂਧੀ ਅਮਨ ਪੁਰਸਕਾਰਮਹਾਤਮਾ ਗਾਧੀ ਦੇ ਨਾਮ ਤੇ ਇੱਕ ਇਨਾਮ ਹੈ ਜੋ ਭਾਰਤ ਸਰਕਾਰ ਹਰ ਸਾਲ ਦਿੱਤਾ ਜਾਂਦਾ ਹੈ।

ਗਾਂਧੀ ਦੇ ਆਦਰਸ਼ਾਂ ਨੂੰ ਇੱਕ ਨਜ਼ਰਾਨਾ ਦੇ ਤੌਰ 'ਤੇ ਇੰਟਰਨੈਸ਼ਨਲ ਗਾਂਧੀ ਅਮਨ ਪੁਰਸਕਾਰ, ਭਾਰਤ ਸਰਕਾਰ ਨੇ 1995 ਮੋਹਨਦਾਸ ਗਾਂਧੀ ਦੀ 125ਵੀਂ ਜਨਮ ਵਰ੍ਹੇਗੰਢ ਦੇ ਮੌਕੇ ਤੇ ਸਥਾਪਿਤ ਕੀਤਾ ਸੀ। ਇਹ ਸਾਲਾਨਾ ਅਵਾਰਡ ਹੈ ਜੋ ਅਹਿੰਸਾ ਅਤੇ ਹੋਰ ਗਾਂਧੀਵਾਦੀ ਢੰਗਾਂ ਦੁਆਰਾ ਸਮਾਜਿਕ, ਆਰਥਿਕ ਅਤੇ ਸਿਆਸੀ ਤਬਦੀਲੀ ਵਿੱਚ ਯੋਗਦਾਨ ਲਈ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ। ਅਵਾਰਡ 1 ਕਰੋੜ  (10 ਮਿਲੀਅਨ) ਰੁਪੇ ਨਕਦ ਰਾਸ਼ੀ, ਜੋ ਸੰਸਾਰ ਦੀ ਕਿਸੇ ਵੀ ਮੁਦਰਾ ਵਿੱਚ ਬਦਲੀ ਜਾ ਸਕਦੀ ਹੈ, ਇਲਾਵਾ ਇੱਕ ਤਖ਼ਤੀ ਅਤੇ ਇੱਕ ਪ੍ਰਸ਼ੰਸਾ ਪੱਤਰ ਦੇ ਰੂਪ ਵਿੱਚ ਹੈ। ਇਹ ਕੌਮੀਅਤ, ਨਸਲ, ਧਰਮ ਜਾਂ ਲਿੰਗ ਦੇ ਕਿਸੇ ਵਿਤਕਰੇ ਦੇ ਬਗੈਰ ਸਭ ਵਿਅਕਤੀਆਂ ਲਈ ਖੁੱਲਾ ਹੈ।

ਇਨਾਮ ਜੇਤੂ  ਸੋਧੋ

ਸਾਲ ਇਨਾਮ ਜੇਤੂ ਬਿੰਬ ਜਨਮ / ਮੌਤ ਦੇਸ਼ ਵੇਰਵਾ
1995 ਜੂਲੀਅਸ ਨਰੇਰੇ[1]   1922–1999   ਫਰਮਾ:Country data Tanzania ਜੂਲੀਅਸ ਕੰਬਰਾਗੇ ਨਰੇਰੇ ਇੱਕ ਤਨਜ਼ਾਨੀਆ ਸਿਆਸਤਦਾਨ ਹੈ ਜਿਸਨੇ ਤਨਜ਼ਾਨੀਆ ਦੇ ਅਤੇ ਪਹਿਲਾਂ ਤਨਗੰਇਕਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ 1960 ਵਿੱਚ ਦੇਸ਼ ਦੀ ਸਥਾਪਨਾ ਤੋਂ 1985 ਵਿੱਚ ਸੇਵਾਨਿਵ੍ਰੱਤੀ ਤੱਕ ਸੇਵਾ ਕੀਤੀ।
1996 ਏ. ਟੀ. ਆਰੀਆਰਤਨੇ   b. 1931   ਫਰਮਾ:Country data ਸ਼ਿਰੀਲੰਕਾ ਸਰਵੋਦਿਆ ਸ਼੍ਰਮਦਾਨ ਲਹਿਰ ਦੇ ਬਾਨੀ
1997 ਗੇਰਹਾਰਡ ਫਿਸ਼ਰ[2][3]   – 1921–2006   ਫਰਮਾ:Country data ਜਰਮਨ ਜਰਮਨ ਡਿਪਲੋਮੈਟ, ਕੋਹੜ ਅਤੇ ਪੋਲੀਓ ਦੇ ਖਿਲਾਫ਼ ਆਪਣੇ ਕੰਮ ਦੇ ਲਈ ਮਸ਼ਹੂਰ
1998 ਰਾਮਕ੍ਰਿਸ਼ਨ ਮਿਸ਼ਨ   – est. 1897     ਭਾਰਤ ਪਛੜੇ ਗਰੁੱਪਾਂ ਵਿੱਚ ਸਮਾਜ ਭਲਾਈ, ਸਹਿਣਸ਼ੀਲਤਾ, ਅਤੇ ਅਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਸਵਾਮੀ ਵਿਵੇਕਾਨੰਦ ਦੁਆਰਾ ਸਥਾਪਿਤ
1999 ਬਾਬਾ ਆਮਟੇ[4]   – 1914–2008     ਭਾਰਤ ਸੋਸ਼ਲ ਵਰਕਰ, ਕੋੜ੍ਹ ਨਾਲ ਪੀੜਤ ਲੋਕਾਂ ਦੇ ਮੁੜ ਵਸੇਬੇ ਅਤੇ ਗਰੀਬ ਲੋਕਾਂ ਦੇ ਸਸ਼ਕਤੀਕਰਨ ਲਈ ਕੰਮ ਕਰਕੇ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ।
2000 ਨੈਲਸਨ ਮੰਡੇਲਾ   1918-2013     ਦੱਖਣੀ ਅਫ਼ਰੀਕਾ ਦੱਖਣੀ ਅਫ਼ਰੀਕਾ ਦਾ ਭੂਤਪੂਰਵ ਰਾਸ਼ਟਰਪਤੀ
ਗ੍ਰਾਮੀਣ ਬੈਂਕ   – est. 1983     ਬੰਗਲਾਦੇਸ਼ ਬਾਨੀ ਮੁਹੰਮਦ ਯੂਨਸ
2001 ਜੌਹਨ ਹਿਊਮ[5]   b. 1937   ਫਰਮਾ:Country data ਉੱਤਰੀ ਆਇਰਲੈਂਡ ਉਤਰੀ ਆਇਰਿਸ਼ ਸਿਆਸਤਦਾਨ
2002 ਭਾਰਤੀ ਵਿਦਿਆ ਭਵਨ   – est. 1938     ਭਾਰਤ ਭਾਰਤੀ ਸੱਭਿਆਚਾਰ ਤੇ ਜ਼ੋਰ ਦੇਣ ਵਾਲਾ ਵਿਦਿਅਕ ਟਰਸਟ
2003 ਵਾਸਲਾਵ ਹਾਵਲ   1936–2011   ਫਰਮਾ:Country data ਚੈੱਕ ਗਣਰਾਜ ਚੈਕੋਸਲਵਾਕੀਆ ਦਾ ਅੰਤਿਮ ਰਾਸ਼ਟਰਪਤੀ ਅਤੇ ਚੈੱਕ ਗਣਰਾਜ ਦਾ ਪਹਿਲਾ ਰਾਸ਼ਟਰਪਤੀ
2004 Coretta Scott King   1927–2006     United States Activist and civil rights leader.
2005 ਦੇਸਮੰਡ ਟੂਟੂ[6]   b. 1931     South Africa South African cleric and activist.He was South African social rights activist and retired Anglican bishop who rose to worldwide fame during the 1980s as an opponent of apartheid.
2013 ਚੰਡੀ ਪ੍ਰਸ਼ਾਦ ਭੱਟ   – b. 1934     India Environmentalist, social activist and pioneer of the Chipko movement.Founded Dasholi Gram Swarajya Sangh (DGSS)
2014 ਇਸਰੋ[7]   est. 1969     India Space agency of the।ndian Govt. Objective is to advance space technology and deliver the applications of it

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. "International Gandhi Peace Prize". Retrieved 15 November 2010.
  2. "President Confers Gandhi Peace Prize 1997 on Dr.Gerhard Fischer of Germany". Press।nformation Bureau, Government of।ndia. 5 January 1998. Archived from the original on 28 September 2011. Retrieved 24 February 2009. {{cite web}}: Unknown parameter |dead-url= ignored (help)
  3. Radhakrishnan, R.K. (5 July 2006). "Gerhard Fischer passes away". The Hindu. Archived from the original on 17 ਸਤੰਬਰ 2008. Retrieved 24 February 2009. {{cite web}}: Italic or bold markup not allowed in: |publisher= (help); Unknown parameter |dead-url= ignored (help)
  4. Narmada.org Archived 2011-01-11 at the Wayback Machine. Retrieved 4 November 2006.
  5. Press।nformation Bureau Website Retrieved 4 November 2006.
  6. Tutu to be honoured with Gandhi Peace Award Retrieved 11 November 2008.
  7. "ISRO gets Gandhi Peace Prize for 2014". Press।nformation Bureau, Government of।ndia. Retrieved 22 April 2015.

ਹਵਾਲੇ ਵਿੱਚ ਗਲਤੀ:<ref> tag with name "Joshua 2014-03-01" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "PIB 2004-01-02" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "PIB 2004-01-05" defined in <references> is not used in prior text.

ਹਵਾਲੇ ਵਿੱਚ ਗਲਤੀ:<ref> tag with name "Singh 2014-03-01" defined in <references> is not used in prior text.