ਚੰਡੀ ਪ੍ਰਸ਼ਾਦ ਭੱਟ (ਜਨਮ 1934) ਇੱਕ ਭਾਰਤੀ ਗਾਂਧੀਵਾਦ ਵਾਤਾਵਰਣ ਅਤੇ ਸਮਾਜਕ ਕਾਰਕੁਨ ਹੈ। ਉਸਨੇ 1964 ਵਿੱਚ ਗੋਪੇਸ਼ਵਰ ਵਿੱਚ ਦਸੋਲੀ ਗ੍ਰਾਮ ਸਵਰਾਜ ਸੰਘ ਦੀ ਸਥਾਪਨਾ ਕੀਤੀ, ਬਾਅਦ ਵਿੱਚ ਇਹ ਸੰਘ ਨੇ 1973 ਵਿੱਚ ਚਿਪਕੋ ਅੰਦੋਲਨ ਦੀ ਸ਼ੁਰੂਆਤ ਵਿੱਚ ਅਹਿਮ ਰੋਲ ਅਦਾ ਕੀਤਾ। ਇਸ ਲਈ ਉਸ ਨੂੰ 1982 ਵਿੱਚ ਰਮਨ ਮੈਗਸੇਸੇ ਸਨਮਾਨ ਅਤੇ 2005 ਵਿੱਚ ਪਦਮ ਭੂਸ਼ਣ[1] ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਚੰਡੀ ਨੂੰ ਭਾਰਤ ਦਾ ਪਹਿਲਾ ਆਧੁਨਿਕ ਵਾਤਾਵਰਣ ਕਾਰਕੁਨ[2] ਕਿਹਾ ਜਾਂਦਾ ਹੈ। 2013 ਵਿੱਚ ਉਹਨਾਂ ਨੂੰ ਗਾਂਧੀ ਸ਼ਾਂਤੀ ਸਨਮਾਨ ਦਿੱਤਾ ਗਿਆ।

ਚੰਡੀ ਪ੍ਰਸ਼ਾਦ ਭੱਟ
ਭਾਰਤ ਦੇ ਰਾਸ਼ਟਰਪਤੀ ਤੋਂ ਗਾਂਧੀ ਸ਼ਾਂਤੀ ਸਨਮਾਨ ਲੈਂਦੇ ਹੋਏ
ਜਨਮ (1934-06-23) 23 ਜੂਨ 1934 (ਉਮਰ 90)
ਪੇਸ਼ਾਵਾਤਾਵਰਣ ਅਤੇ ਸਮਾਜਕ ਕਾਰਕੁਨ
ਸਰਗਰਮੀ ਦੇ ਸਾਲ1960 ਤੋਂ ਹੁਣ ਤਕ
Parent(s)ਗੰਗਾ ਰਾਮ ਭੱਟ (ਪਿਤਾ), ਮਹੇਸ਼ੀ ਦੇਵੀ ਥਪਲਿਆਲੀ (ਮਾਤਾ)
ਪੁਰਸਕਾਰਗਾਂਧੀ ਸ਼ਾਂਤੀ ਸਨਮਾਨ (2013)

ਹਵਾਲੇ

ਸੋਧੋ