ਸਾਲ
|
ਪ੍ਰਾਪਤ ਕਰਤਾ ਦਾ ਨਾਮ
|
ਚਿੱਤਰ
|
ਜਨਮ ਮੌਤ
|
ਦੇਸ਼
|
ਵਿਸ਼ੇਸ਼
|
---|
1995
|
ਜੁਲੀਅਸ ਨਾਇਰੇਰੇ
|
|
1922 – 1999
|
ਤਨਜ਼ਾਨੀਆਂ
|
ਤਨਜਾਨੀਆ ਦਾ ਪਹਿਲਾ ਰਾਸ਼ਟਰਪਤੀ
|
1996
|
ਏ. ਟੀ. ਅਰੀਆਰਾਤਨੇ
|
|
ਜਨਮ 1931
|
ਸ੍ਰੀ ਲੰਕਾ
|
ਸਰਵੋਦਿਆ ਸ਼ਰਾਮਅਦਾਨਾ ਮੂਵਮੈਂਟ ਦਾ ਮੋਢੀ
|
1997
|
ਗਰਹਰਡ ਫਿਸ਼ਚਰ
|
|
1921 - 2006
|
ਜਰਮਨੀ
|
ਜਰਮਨ ਡਿਪਲੋਮੇਟ ਜਿਸ ਨੇ ਕੋਹੜ ਅਤੇ ਪੋਲੀਓ 'ਚ ਖ਼ਾਸ ਯੋਗਦਾਨ ਪਾਇਆ।
|
1998
|
ਰਾਮਕ੍ਰਿਸ਼ਨ ਮਿਸ਼ਨ
|
|
ਸਥਪਨਾ 1897
|
ਤਸਵੀਰ:Flag of।ndia.svg ਭਾਰਤ
|
ਅਸ਼ਾਂਤੀ, ਸਹਿਣਸ਼ੀਲਤਾ ਅਤੇ ਸੋਸਲ ਵੈਲਫੇਅਰ ਚ ਕੰਮ ਕਰ ਰਹੀ ਹੈ ਜਿਸ ਦੀ ਸਥਾਪਨਾ ਸਵਾਮੀ ਵਿਵੇਕਾਨੰਦ ਨੇ ਕੀਤੀ।
|
1999
|
ਬਾਬਾ ਆਮਟੇ
|
|
1914 – 2008
|
ਤਸਵੀਰ:Flag of।ndia.svg ਭਾਰਤ
|
ਸਮਾਜ ਸੇਵੀ, ਜਿਸ ਨੇ ਕੋਹੜ ਤੋਂ ਗਰਸ ਗਰੀਬ ਲੋਕਾਂ ਦੀ ਸਾਂਭ ਸੰਭਾਈ ਕੀਤੀ।
|
2000
|
ਨੇਲਸਨ ਮੰਡੇਲਾ
|
|
ਜਨਮ 1918
|
ਦੱਖਣੀ ਅਫਰੀਕਾ
|
ਦੱਖਣੀ ਅਫਰੀਕਾ ਦਾ ਰਾਸ਼ਟਰਪਤੀ
|
ਗ੍ਰਾਮੀਨ ਬੈਂਕ
|
|
ਸਥਾਪਨਾ 1983
|
ਬੰਗਲਾਦੇਸ਼
|
ਮੋਢੀ ਦਾ ਨਾਮ ਮੁਹੰਮਦ ਯੂਨਸ
|
2001
|
ਜੋਹਨ ਹੁਮੇ
|
|
ਜਨਮ 1937
|
|
ਉਤਰੀ ਆਇਰਲੈਂਡ ਰਾਜਨੀਤਿਕ
|
2002
|
ਭਾਰਤੀਆ ਵਿਦਿਆ ਭਵਨ
|
|
ਸਥਾਪਨਾ 1938
|
ਤਸਵੀਰ:Flag of।ndia.svg ਭਾਰਤ
|
ਭਾਰਤੀ ਸੱਭਿਆਚਾਰ ਦਾ ਪ੍ਰਚਾਰ ਕਰਨ ਵਾਲਾ ਸਿੱਖਿਆਕ ਟਰੱਸ
|
2003
|
ਵਾਕਲੇਵ ਹਾਵੇ
|
|
1936 – 2011
|
ਚੈਕ ਗਣਰਾਜ
|
ਚੈਕੋਸਲੋਵਾਕੀਆ ਦਾ ਅੰਤਿਮ ਅਤੇ ਚੈਕ ਗਣਰਾਜ ਦਾ ਪਹਿਲਾ ਰਾਸ਼ਟਰਪਤੀ
|
2004
|
ਕੋਰੇਟਾ ਸਕੋਟ ਕਿੰਗ
|
|
1927 – 2006
|
ਅਮਰੀਕਾ
|
ਸ਼ੋਸ਼ਲ ਹੱਕਾ ਦਾ ਰਾਖਾ ਅਤੇ ਮਾਰਟਿਨ ਲੂਥਰ ਕਿੰਗ ਦੀ ਪਤਨੀ
|
2005
|
ਦੇਸਮੰਡ ਟੂਟੂ
|
|
ਜਨਮ 1931
|
ਦੱਖਣੀ ਅਫਰੀਕਾ
|
ਦੱਖਣੀ ਅਫਰੀਕਾ ਦੀ ਸਮਾਜਿਕ ਕਾਰਿਆਕਰਤਾ
|