ਗਾਂਧੀ (ਕਿਤਾਬਘਰ)
ਗਾਂਧੀ ਕਿਤਾਬਘਾਰ ਮੈਕਸੀਕੋ ਵਿੱਚ ਕਿਤਾਬਘਰਾਂ ਦੀ ਸਭ ਤੋਂ ਵੱਡੀ ਲੜੀ ਹੈ ਜੋ 1971 ਵਿੱਚ ਸ਼ੁਰੂ ਹੋਈ ਸੀ। 40 ਸਾਲਾਂ ਬਾਅਦ ਦੇਸ਼ ਭਰ ਵਿੱਚ ਅਜਿਹੇ 36 ਕਿਤਾਬਘਰ ਹਨ।
ਕਿਸਮ | ਸਹਾਇਕ ਕੰਪਨੀ |
---|---|
ਉਦਯੋਗ | ਰੀਟੇਲ |
ਸਥਾਪਨਾ | ਮੈਕਸੀਕੋ (1971 ) |
ਸੰਸਥਾਪਕ | ਮੌਰੀਸ਼ੀਓ ਆਚਾਰ |
ਮੁੱਖ ਦਫ਼ਤਰ | , |
ਸੇਵਾ ਦਾ ਖੇਤਰ | |
ਵੈੱਬਸਾਈਟ | www |
ਇਤਿਹਾਸ
ਸੋਧੋਗਾਂਧੀ ਕਿਤਾਬਘਰਾਂ ਦੀ ਸਥਾਪਨਾ 24 ਜੂਨ 1971 ਨੂੰ ਮੌਰੀਸ਼ੀਓ ਆਚਾਰ ਦੁਆਰਾ ਕੀਤੀ ਗਈ। ਉਸ ਦਾ ਇਹ ਮੰਨਣਾ ਸੀ ਕਿ ਮੈਕਸੀਕੋ ਦੇ ਲੋਕਾਂ ਦੀਆਂ ਜ਼ਿਆਦਾਤਰ ਮੁਸ਼ਕਿਲਾਂ ਘੱਟ ਪੜ੍ਹਨ ਕਰ ਕੇ ਸਨ। ਕਿਤਾਬਘਰਾਂ ਦਾ ਨਾਮ ਮਹਾਤਮਾ ਗਾਂਧੀ ਅਤੇ ਉਸ ਦੇ ਪ੍ਰਭਾਵ ਕਰ ਕੇ ਹੈ ਅਤੇ ਮੌਰੀਸ਼ੀਓ ਵੀ ਅਜਿਹਾ ਕੁਝ ਕਰਨਾ ਚਾਹੁੰਦਾ ਸੀ।[1] ਸਭ ਤੋਂ ਪਹਿਲਾ ਕਿਤਾਬਘਰ 150 ਵਰਗ ਮੀਟਰ ਦੇ ਖੇਤਰ ਵਿੱਚ ਸੀ ਅਤੇ ਇਹ ਮੈਕਸੀਕੋ ਸ਼ਹਿਰ ਦੇ ਦੱਖਣ ਵਿੱਚ ਮਿਗੇਲ ਆਂਜੇਲ ਦੇ ਕੂਏਵੇਦੋ 128 ਉੱਤੇ ਸਥਿਤ ਸੀ।
ਹਵਾਲੇ
ਸੋਧੋ- ↑ ""Gandhi Bookstores"". Archived from the original on 2013-05-16. Retrieved 2015-07-19.
{{cite web}}
: Unknown parameter|dead-url=
ignored (|url-status=
suggested) (help)