ਗਾਇਕੀ
ਗਾਇਕੀ ਮਨੁੱਖੀ ਆਵਾਜ਼ ਦੀ ਵਰਤੋਂ ਦੁਆਰਾ ਸੰਗੀਤਕ ਧੁਨਾਂ ਪੈਦਾ ਕਰਨ ਨੂੰ ਕਹਿੰਦੇ ਹਨ। ਗਾਉਣ ਵਾਲੇ ਮਨੁੱਖ ਨੂੰ ਗਾਇਕ ਜਾਂ ਗਾਇਕਾ ਕਿਹਾ ਜਾਂਦਾ ਹੈ।[1][2] ਉਹ ਆਪਣੇ ਫ਼ਨ ਰਾਹੀਂ ਗੀਤ, ਗਾਣੇ, ਨਗ਼ਮੇ ਵਗ਼ੈਰਾ ਵਰਗੀਆਂ ਕਲਾਵਾਂ ਦਾ ਮੁਜ਼ਾਹਰਾ ਕਰਦਾ ਹੈ। ਗਾਇਕੀ ਦੀ ਸੰਗਤ ਵਿੱਚ ਸੰਗੀਤ ਦਾ ਹੋਣਾ ਜਰੂਰੀ ਹੈ।
ਹਵਾਲੇ
ਸੋਧੋ- ↑ "VOCALIST - meaning in the Cambridge English Dictionary". Dictionary.cambridge.org. Retrieved 30 January 2019.
- ↑ "Vocalist | Definition of vocalist in US English by Oxford Dictionaries". Archived from the original on 2018-10-02. Retrieved 2019-03-09.
{{cite web}}
: Unknown parameter|dead-url=
ignored (|url-status=
suggested) (help)