ਗਾਡਮਦਰ ਇੱਕ ਹਿੰਦੀ ਡਰਾਮਾ ਫ਼ਿਲਮ ਹੈ ਜੋ ਇੱਕ ਜੀਵਨੀ 'ਤੇ ਆਧਾਰਿਤ ਹੈ। ਇਹ ਫ਼ਿਲਮ ਵਿਨੈ ਸ਼ੁਕਲਾ ਦੁਆਰਾ ਬਣਾਈ ਗਈ ਜੋ ਕਿ 1999 ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਇਹ ਫ਼ਿਲਮ ਸੰਤੋਖਬੇਨ ਜਡੇਜਾ 'ਤੇ ਆਧਾਰਿਤ ਹੈ।[1]

ਗਾਡਮਦਰ
ਨਿਰਦੇਸ਼ਕਵਿਨੈ ਸ਼ੁਕਲਾ
ਲੇਖਕਵਿਨੈ ਸ਼ੁਕਲਾ
ਨਿਰਮਾਤਾਰਜਤ ਸੇਨਗੁਪਤਾ
ਸਿਤਾਰੇਸ਼ਬਾਨਾ ਅਜ਼ਮੀ
ਮਿਲਿੰਦ ਗੁਣਾਜੀ
ਨਿਰਮਲ ਪਾਂਡੇ
ਸਿਨੇਮਾਕਾਰਰਾਜਨ ਕੋਠਾਰੀ
ਸੰਪਾਦਕਰੇਨੂੰ ਸਲੂਜਾ
ਸੰਗੀਤਕਾਰਵਿਸ਼ਾਲ ਭਾਰਦਵਾਜ
ਡਿਸਟ੍ਰੀਬਿਊਟਰਯਸ਼ਰਾਜ ਫ਼ਿਲਮਜ਼
ਰਿਲੀਜ਼ ਮਿਤੀ
3 ਸਤੰਬਰ 1999 (1999-09-03)
ਮਿਆਦ
150 min
ਦੇਸ਼ ਭਾਰਤ
ਭਾਸ਼ਾਹਿੰਦੀ

ਹਵਾਲੇ ਸੋਧੋ

  1. "Santokben 'Godmother' Jadeja dead". Rediff.com News. 1 April 2011. Retrieved 2014-05-03.

ਬਾਹਰੀ ਕੜੀਆਂ ਸੋਧੋ