" ਗਿਆਰਾਂ ਪੁੱਤਰ " (ਜਰਮਨ: "Elf Söhne") ਫ੍ਰਾਂਜ਼ ਕਾਫਕਾ ਦੀ ਇੱਕ ਨਿੱਕੀ ਕਹਾਣੀ ਹੈ।

ਕਹਾਣੀ ਇੱਕ ਪਿਤਾ ਦੇ ਐਲਾਨ ਨਾਲ ਸ਼ੁਰੂ ਹੁੰਦੀ ਹੈ: "ਮੇਰੇ ਗਿਆਰਾਂ ਪੁੱਤਰ ਹਨ।" ਫਿਰ ਉਹ ਉਨ੍ਹਾਂ ਵਿੱਚੋਂ ਹਰ ਇੱਕ ਦਾ ਵਿਸਥਾਰ ਨਾਲ਼ ਵਰਣਨ ਕਰਦਾ ਹੈ। ਕਾਫਕਾ ਨੇ ਮੈਕਸ ਬ੍ਰੌਡ ਨੂੰ ਕਿਹਾ: "ਗਿਆਰਾਂ ਪੁੱਤਰ ਦਰਅਸਲ ਗਿਆਰਾਂ ਕਹਾਣੀਆਂ ਹਨ ਜਿਨ੍ਹਾਂ ਤੇ ਮੈਂ ਇਸ ਪਲ ਕੰਮ ਕਰ ਰਿਹਾ ਹਾਂ।" ਇਹ ਕਹਾਣੀ 1914 ਤੋਂ 1917 ਦਰਮਿਆਨ ਲਿਖੀ ਗਈ ਸੀ। 1919 ਵਿੱਚ ਇਹ ਆਈਨ ਲੈਂਡਰਜ਼ਟ ਕਲੇਨ ਏਰਜ਼ਾਹਲੰਗੇਨ ( ਦਿਹਾਤੀ ਡਾਕਟਰ ) ਸੰਗ੍ਰਹਿ ਵਿੱਚ ਛਪੀ ਜਿਸ ਨੂੰ ਕਰਟ ਵੌਲਫ ( ਮਿਊਨਿਖ ਅਤੇ ਲੀਪਜ਼ਿਗ ) ਨੇ ਪ੍ਰਕਾਸ਼ਿਤ ਕੀਤਾ ਸੀ।[1]

ਹਵਾਲੇ

ਸੋਧੋ
  1. Kafka, Franz. The Complete Stories. New York City: Schocken Books, 1995. 473-474.