ਮੁੱਖ ਮੀਨੂ ਖੋਲ੍ਹੋ

ਮਿਊਨਿਖ਼

ਬਾਈਆਨ, ਜਰਮਨੀ ਵਿੱਚ ਸ਼ਹਿਰ

ਮਿਊਨਿਖ ਜਾਂ ਮੁਨਸ਼ਨ (/ˈmjuːnɪk/; ਜਰਮਨ: München, ਉਚਾਰਨ [ˈmʏnçən] ( ਸੁਣੋ),[2] ਬਵਾਰੀਆਈ: Minga) ਜਰਮਨੀ ਦੇ ਰਾਜ ਬਾਈਆਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਈਸਾਰ ਦਰਿਆ ਕੰਢੇ ਬਾਈਆਨੀ ਐਲਪ ਪਹਾੜਾਂ ਦੇ ਉੱਤਰ ਵੱਲ ਵਸਿਆ ਹੋਇਆ ਹੈ। ਇਹ ਬਰਲਿਨ ਅਤੇ ਹਾਮਬੁਰਗ ਮਗਰੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀਆਂ ਹੱਦਾਂ ਅੰਦਰ ਲਗਭਗ 14.2 ਲੱਖ ਲੋਕ ਰਹਿੰਦੇ ਹਨ।

München
ਮਿਊਨਿਖ਼
ਸਿਖਰ ਖੱਬਿਓਂ ਸੱਜੇ: ਮਿਊਨਿਖ ਫ਼ਰਾਊਅਨਕਿਰਸ਼ੇ, ਨਿਮਫ਼ਨਬੁਰਗ ਮਹੱਲ, ਬੀ.ਐੱਮ.ਡਬਲਿਊ. ਦੇ ਸਦਰ-ਮੁਕਾਮ, ਨਵਾਂ ਟਾਊਨ ਹਾਲ, ਮਿਊਨਿਖ ਹੋਫ਼ਗਾਰਟਨ ਅਤੇ ਆਲੀਆਂਤਸ ਅਰੀਨਾ
ਸਿਖਰ ਖੱਬਿਓਂ ਸੱਜੇ:

ਮਿਊਨਿਖ ਫ਼ਰਾਊਅਨਕਿਰਸ਼ੇ, ਨਿਮਫ਼ਨਬੁਰਗ ਮਹੱਲ, ਬੀ.ਐੱਮ.ਡਬਲਿਊ. ਦੇ ਸਦਰ-ਮੁਕਾਮ, ਨਵਾਂ ਟਾਊਨ ਹਾਲ, ਮਿਊਨਿਖ ਹੋਫ਼ਗਾਰਟਨ ਅਤੇ ਆਲੀਆਂਤਸ ਅਰੀਨਾ

Flag of
Coat of arms of
ਮਿਊਨਿਖ਼ is located in Earth
ਮਿਊਨਿਖ਼
ਮਿਊਨਿਖ਼ (Earth)
ਗੁਣਕ 48°8′0″N 11°34′0″E / 48.13333°N 11.56667°E / 48.13333; 11.56667
ਪ੍ਰਸ਼ਾਸਨ
ਦੇਸ਼ ਜਰਮਨੀ
ਰਾਜ ਬਾਈਆਨ
ਪ੍ਰਸ਼ਾਸਕੀ ਖੇਤਰ ਉੱਤਰੀ ਬਾਈਆਨ
ਜ਼ਿਲ੍ਹਾ urban
ਸ਼ਹਿਰ ਦੇ ਵਿਭਾਗ 25 ਪਰਗਣੇ
ਓਬਰਬਿਊਰਗੇਮਾਈਸ਼ਟਰ ਕ੍ਰਿਸਟੀਆਨ ਊਡੇ (SPD)
ਸੱਤਾਧਾਰੀ ਪਾਰਟੀਆਂ SPD / ਹਰੀ / ਰੋਜ਼ਾ ਲੀਸਤੇ
ਮੂਲ ਅੰਕੜੇ
ਰਕਬਾ 310.43 km2 (119.86 sq mi)
ਉਚਾਈ 519 m  (1703 ft)
ਅਬਾਦੀ  14,20,000  (31 ਦਸੰਬਰ 2008)[1]
 - ਸੰਘਣਾਪਣ 4,574 /km2 (11,847 /sq mi)
 - ਸ਼ਹਿਰੀ 26,06,021
ਪਹਿਲਾ ਜ਼ਿਕਰ 1158
ਹੋਰ ਜਾਣਕਾਰੀ
ਸਮਾਂ ਜੋਨ CET/CEST (UTC+੧/+੨)
ਲਸੰਸ ਪਲੇਟ M
ਡਾਕ ਕੋਡ 80331–81929
ਇਲਾਕਾ ਕੋਡ 089
ਵੈੱਬਸਾਈਟ www.muenchen.de

ਹਵਾਲੇਸੋਧੋ

  1. Bayerisches Landesamt für Statistik und Datenverarbeitung. "www.statistik.bayern.de" (in German). Retrieved 17 May 2008. [ਮੁਰਦਾ ਕੜੀ]
  2. Names of European cities in different languages: M–P#M