ਗੁਆਤੇਮਾਲਾਈ ਕੇਤਸਾਲ

ਗੁਆਤੇਮਾਲਾ ਦੀ ਮੁਦਰਾ

ਕੇਤਸਾਲ (ਸਥਾਨਕ ਤੌਰ 'ਤੇ: [keˈtsal]; ਕੋਡ: GTQ) ਗੁਆਤੇਮਾਲਾ ਦੀ ਮੁਦਰਾ ਹੈ। ਇਹਦਾ ਨਾਂ ਗੁਆਤੇਮਾਲਾ ਦੇ ਰਾਸ਼ਟਰੀ ਪੰਛੀ ਨੂਰਾਨੀ ਕੇਤਸਾਲ ਮਗਰੋਂ ਪਿਆ ਹੈ। ਪੁਰਾਤਨ ਮਾਇਆ ਸੱਭਿਆਚਾਰ ਵਿੱਚ ਇਸ ਪੰਛੀ ਦੀ ਪੂਛ ਦੇ ਖੰਭਾਂ ਨੂੰ ਮੁਦਰਾ ਵਜੋਂ ਵਰਤਿਆ ਜਾਂਦਾ ਸੀ। ਇੱਕ ਕੇਤਸਾਲ ਵਿੱਚ 100 ਸੈਂਟ (ਸਪੇਨੀ ਵਿੱਚ ਸਿੰਤਾਵੋ ਜਾਂ ਗੁਆਤੇਮਾਲਾਈ ਬੋਲਚਾਲ ਵਿੱਚ ਲੇਨੇਸ) ਹੁੰਦੇ ਹਨ।

ਗੁਆਤੇਮਾਲਾਈ ਕੇਤਸਾਲ
quetzal guatemalteco (ਸਪੇਨੀ)
ਤਸਵੀਰ:GuatemalanBanknoteQ100BothSides.jpg
ISO 4217 ਕੋਡ GTQ
ਕੇਂਦਰੀ ਬੈਂਕ ਗੁਆਤੇਮਾਲਾ ਬੈਂਕ
ਵੈੱਬਸਾਈਟ www.banguat.gob.gt
ਵਰਤੋਂਕਾਰ ਫਰਮਾ:Country data ਗੁਆਤੇਮਾਲਾ
ਫੈਲਾਅ 3.86%
ਸਰੋਤ ਗੁਆਤੇਮਾਲਾ ਬੈਂਕ , December 2010.
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ Q
ਬਹੁ-ਵਚਨ quetzales/ਕੇਤਸਾਲੇਸ
ਸਿੱਕੇ 1, 5, 10, 25, 50 ਸਿੰਤਾਵੋ, 1 ਕੇਤਸਾਲ
ਬੈਂਕਨੋਟ 50 ਸਿੰਤਾਵੋ, 1 ਕੇਤਸਾਲ, 5, 10, 20, 50, 100, 200 ਕੇਤਸਾਲੇਸ

ਹਵਾਲੇ ਸੋਧੋ