ਗੁਇਆਨਵੀ ਡਾਲਰ
ਗੁਇਆਨਾ ਦੀ ਮੁਦਰਾ
ਗੁਇਆਨਾਈ ਡਾਲਰ (ਮੁਦਰਾ ਨਿਸ਼ਾਨ: $ ਅਤੇ G$;।SO: GYD) 29 ਜਨਵਰੀ 1839 ਤੋਂ ਗੁਇਆਨਾ (ਪੂਰਵਲਾ ਬਰਤਾਨਵੀ ਗੁਈਆਨਾ) ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ ਡਾਲਰ ਨਿਸ਼ਾਨ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ G$ ਹੈ।
ਗੁਇਆਨਵੀ ਡਾਲਰ | |||||
---|---|---|---|---|---|
| |||||
ISO 4217 ਕੋਡ | GYD | ||||
ਕੇਂਦਰੀ ਬੈਂਕ | ਗੁਇਆਨਾ ਬੈਂਕ | ||||
ਵੈੱਬਸਾਈਟ | www.bankofguyana.org.gy | ||||
ਵਰਤੋਂਕਾਰ | ਫਰਮਾ:Country data ਗੁਇਆਨਾ | ||||
ਫੈਲਾਅ | 8.3% | ||||
ਸਰੋਤ | The World Factbook, 2008 est. | ||||
ਉਪ-ਇਕਾਈ | |||||
1/100 | ਸੈਂਟ | ||||
ਨਿਸ਼ਾਨ | $ ਅਤੇ G$[1] | ||||
ਸਿੱਕੇ | $1, $5, $10 | ||||
ਬੈਂਕਨੋਟ | $20, $100, $500, $1000 |
ਹਵਾਲੇ
ਸੋਧੋ- ↑ Bank of Guyana. Accessed 2011-02-25.