ਗੁਇਆਨਾ, ਅਧਿਕਾਰਕ ਤੌਰ 'ਤੇ ਗੁਇਆਨਾ ਦਾ ਸਹਿਕਾਰੀ ਗਣਰਾਜ,[1] ਦੱਖਣੀ ਅਮਰੀਕਾ ਮਹਾਂਦੀਪ ਦੇ ਉੱਤਰੀ ਤਟ 'ਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਸੱਭਿਆਚਾਰਕ ਤੌਰ 'ਤੇ ਇਹ ਅੰਗਰੇਜ਼ੀ-ਭਾਸ਼ਾਈ ਕੈਰੀਬਿਅਨ ਖੇਤਰ ਦਾ ਹਿੱਸਾ ਹੈ ਅਤੇ ਉਹਨਾਂ ਕੁਝ ਕੈਰੀਬਿਆਈ ਦੇਸ਼ਾਂ ਵਿੱਚੋਂ ਹੈ ਜੋ ਟਾਪੂ ਨਹੀਂ ਹਨ। ਕੈਰੀਬਿਅਨ ਕਮਿਊਨਿਟੀ, ਜਿਸਦਾ ਇਹ ਮੈਂਬਰ ਹੈ, ਦੇ ਸਕੱਤਰਤ ਦਾ ਮੁੱਖ ਦਫ਼ਤਰ ਇਸਦੀ ਰਾਜਧਾਨੀ ਜਾਰਜਟਾਊਨ ਵਿਖੇ ਹੈ।

ਗੁਇਆਨਾ ਦਾ ਸਹਿਕਾਰੀ ਗਣਰਾਜ[1]
Flag of ਗੁਇਆਨਾ
Coat of arms of ਗੁਇਆਨਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "One People, One Nation, One Destiny"
"ਇੱਕ ਲੋਕ, ਇੱਕ ਮੁਲਕ, ਇੱਕ ਤਕਦੀਰ"
ਐਨਥਮ: Dear Land of Guyana, of Rivers and Plains
ਗੁਇਆਨਾ ਦੀ ਪਿਆਰੀ ਧਰਤੀ, ਨਦੀਆਂ ਅਤੇ ਮੈਦਾਨਾਂ ਦੀ
Location of ਗੁਇਆਨਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
Georgetown
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਪੁਰਤਗਾਲੀ · ਸਪੇਨੀ
ਆਕਾਵਾਈਓ · ਮਕੂਸ਼ੀ · ਵਾਈਵਾਈ
ਅਰਾਵਾਕ · ਪਾਤਾਮੋਨਾ · ਵਰਾਊ
ਕੈਰੀਬਿਆਈ · ਵਪੀਸ਼ਾਨਾ · ਅਰੇਕੂਨਾ
ਰਾਸ਼ਟਰੀ ਭਾਸ਼ਾਗੁਇਆਨੀ ਕ੍ਰਿਓਲੇ
ਨਸਲੀ ਸਮੂਹ
(2002[2][3])
43.5% ਪੂਰਬੀ ਭਾਰਤੀ
30.2% ਕਾਲੇ (ਅਫ਼ਰੀਕੀ)
16.7% ਮਿਸ਼ਰਤ
9.1% ਅਮੇਰ-ਭਾਰਤੀ
0.5% ਹੋਰ
ਵਸਨੀਕੀ ਨਾਮਗੁਇਆਨੀ
ਸਰਕਾਰਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਡਾਨਲਡ ਰਾਮੋਤਾਰ
• ਪ੍ਰਧਾਨ ਮੰਤਰੀ
ਸੈਮ ਹਾਇੰਡਜ਼
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• {{nowrapਬਰਤਾਨੀਆ}} ਤੋਂ
26 ਮਈ 1966
• ਗਣਰਾਜ
23 ਫਰਵਰੀ 1970
ਖੇਤਰ
• ਕੁੱਲ
214,970 km2 (83,000 sq mi) (84ਵਾਂ)
• ਜਲ (%)
8.4
ਆਬਾਦੀ
• ਜੁਲਾਈ 2010 ਅਨੁਮਾਨ
752,940[2]a (161ਵਾਂ)
• 2002 ਜਨਗਣਨਾ
751,223[3]
• ਘਣਤਾ
3.502/km2 (9.1/sq mi) (225ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$5.783 ਬਿਲੀਅਨ[4]
• ਪ੍ਰਤੀ ਵਿਅਕਤੀ
$7,465[4]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$2.480 ਬਿਲੀਅਨ[4]
• ਪ੍ਰਤੀ ਵਿਅਕਤੀ
$3,202[4]
ਐੱਚਡੀਆਈ (2010)Increase 0.611[5]
Error: Invalid HDI value · 107ਵਾਂ
ਮੁਦਰਾਗੁਇਆਨੀ ਡਾਲਰ (GYD)
ਸਮਾਂ ਖੇਤਰUTC-4 (GYT (Guyana Time))
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ592
ਇੰਟਰਨੈੱਟ ਟੀਐਲਡੀ.gy
1. ਅਬਾਦੀ ਦਾ ਲਗਭਗ ਤੀਜਾ ਹਿੱਸਾ (230,000) ਰਾਜਧਾਨੀ, ਜਾਰਜਟਾਊਨ ਵਿੱਚ ਰਹਿੰਦਾ ਹੈ।

ਹਵਾਲੇ

ਸੋਧੋ
  1. 1.0 1.1 "Parliament of the Co-operative Republic of Guyana". Parliament.gov.gy. 2012-02-16. Retrieved 2012-03-04.
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named cia
  3. 3.0 3.1 Guyana 2002 Census Archived 2012-09-09 at the Wayback Machine. Bureau of Statistics – Guyana. Retrieved 25 June 2009.
  4. 4.0 4.1 4.2 4.3 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named imf2
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).