ਗੁਜਰਾਤ, ਪਾਕਿਸਤਾਨ
ਪੰਜਾਬ, ਪਾਕਿਸਤਾਨ ਵਿੱਚ ਸ਼ਹਿਰ
(ਗੁਜਰਾਤ (ਪਾਕਿਸਤਾਨ) ਤੋਂ ਮੋੜਿਆ ਗਿਆ)
ਗੁਜਰਾਤ ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ। ਇਸ ਜ਼ਿਲ੍ਹਾ ਦੇ ਪੂਰਬ ਵਿੱਚ ਗੁਰਦਾਸਪੁਰ, ਉੱਤਰ-ਪੂਰਬ ਵਿੱਚ ਜੰਮੂ, ਉੱਤਰ ਵਿੱਚ ਭੰਬਰ ਅਤੇ ਜਿਹਲਮ ਪੱਛਮ ਵਿੱਚ ਮੰਡੀ ਬਹਾ-ਉੱਦ-ਦੀਨ, -ਪੱਛਮ ਵਿੱਚ ਸਰਗੋਧਾ, ਦੱਖਣ ਵਿੱਚ ਗੁਜਰਾਂਵਾਲਾ ਅਤੇ ਦੱਖਣਪੂਰਬ ਵਿੱਚ ਸਿਆਲਕੋਟ ਸਥਿਤ ਹਨ। ਇਸ ਜ਼ਿਲ੍ਹੇ ਦੇ ਦੱਖਣ ਤੋਂ ਚਨਾਬ ਅਤੇ ਉੱਤਰ ਤੋਂ ਜਿਹਲਮ ਲੰਘਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |