ਗੁਰਦਾਸ ਨੰਗਲ
ਗੁਰਦਾਸ ਨੰਗਲ [1] ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਗੁਰਦਾਸਪੁਰ ਤਹਿਸੀਲ ਵਿੱਚ ਇੱਕ ਇਤਿਹਾਸਕ ਪਿੰਡ ਹੈ। [2] ਇਹ ਜ਼ਿਲ੍ਹਾ ਹੈੱਡਕੁਆਰਟਰ ਗੁਰਦਾਸਪੁਰ ਤੋਂ 6 ਕਿਲੋਮੀਟਰ ਦੂਰ ਹੈ। ਗੁਰਦਾਸ ਨੰਗਲ ਦੀ ਲੜਾਈ ਅਪ੍ਰੈਲ 1715 ਵਿੱਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖ ਫੌਜ ਅਤੇ ਮੁਗਲਾਂ ਵਿਚਕਾਰ ਇੱਥੇ ਹੀ ਹੋਈ ਸੀ।
ਹਵਾਲੇ
ਸੋਧੋ- ↑ "Gurdas Nangal · Punjab 143520, India". Google Maps (in ਅੰਗਰੇਜ਼ੀ). Retrieved 2023-01-28.
- ↑ "Gurdas Nangal | Village | GeoIQ". geoiq.io. Retrieved 2023-01-28.[permanent dead link]
- ↑ "GURDAS NANGAL Pin Code - 143520, Gurdaspur All Post Office Areas PIN Codes, Search GURDASPUR Post Office Address". news.abplive.com. Retrieved 2023-01-28.