ਗੁਰਦੁਆਰਾ ਛੇਂਵੀਂ ਪਾਤਸ਼ਾਹੀ ਪਲਾਹੀ ਸਾਹਿਬ

ਗੁਰਦੁਆਰਾ ਛੇਂਵੀਂ ਪਾਤਸ਼ਾਹੀ ਪਲਾਹੀ ਸਾਹਿਬ ਕਪੂਰਥਲਾ ਜ਼ਿਲ੍ਹੇ ਪਿੰਡ ਪਲਾਹੀ ਵਿੱਚ ਸਥਿਤ ਹੈ। ਇੱਕ ਇਤਿਹਾਸਿਕ ਗੁਰੂ ਘਰ ਹੈ ਜੋ ਪਿੰਡ ਪਲਾਹੀ ਵਿੱਚ ਸਥਾਪਿਤ ਹੈ।

ਗੁਰਦੁਆਰਾ ਛੇਂਵੀਂ ਪਾਤਸ਼ਾਹੀ ਪਲਾਹੀ
ਗੁਰਦੁਆਰਾ ਸਾਹਿਬ
ਦੇਸ਼ ਭਾਰਤ
ਰਾਜ ਪੰਜਾਬ
ਜ਼ਿਲ੍ਹਾਕਪੂਰਥਲਾ
ਭਾਸ਼ਾਵਾਂ
 • ਸਰਕਾਰੀ ਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)
ਵੈੱਬਸਾਈਟ[1]

ਇਤਿਹਾਸ

ਸੋਧੋ

ਇਸਦੇ ਪਿਛੋਕੜ ਅਨੁਸਾਰ 1635 ਵਿੱਚ ਜਦੋਂ ਮੁਗਲ ਫੌਜਾਂ ਦੇ ਹਮਲੇ ਕਾਰਨ ਗੁਰੂ ਹਰਗੋਬਿੰਦ ਅਤੇ ਮੁਗਲਾਂ ਵਿੱਚ ਯੁੱਧ ਹੋਇਆ ਤਾਂ ਅਨੇਕਾਂ ਗੁਰੂ ਸਿੱਖਾਂ ਨੇ ਜਾਨਾਂ ਗਵਾਈਆਂ ਪਰ ਜਿੱਤ ਗੁਰੂ ਹਰਗੋਬਿੰਦ ਸਿੰਘ ਜੀ ਦੀ ਹੋਈ। ਇਸ ਜਿੱਤ ਤੋਂ ਬਾਅਦ ਗੁਰੂ ਜੀ ਨੇ ਪਲਾਹੀ, ਡੁਮੇਲੀ, ਬਬੇਲੀ ਪਿੰਡਾਂ ਦਾ ਦੌਰਾ ਕੀਤਾ। ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੋਣ ਕਾਰਨ ਪਲਾਹੀ ਦੀ ਧਰਤੀ ਉਪਰ ਗੁਰਦੁਆਰਾ ਛੇਂਵੀ ਪਾਤਸ਼ਾਹੀ ਸ਼ੁਸ਼ੋਭਿਤ ਕੀਤਾ ਗਿਆ ਹੈ। ਪਲਾਹੀ ਵਿਖੇ ਗੁਰੂ ਹਰਗੋਬਿੰਦ ਜੀ ਦੇ ਆਗਮਨ ਪੂਰਵ ਉਤੇ ਗੁਰੂ ਹਰਿਰਾਇ ਜੀ ਪਾਰਕ ਵਿੱਚ[2] ਸਲਾਨਾ ਜੋੜ-ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਢਾਡੀ (ਸੰਗੀਤ) ਦਰਬਾਰ, ਕੀਰਤਨ, ਸ਼ਬਦ ਗਾੲਿਨ, ਕਾਵਿ ਦਰਬਾਰ ਅਾਦਿ ਦਾ ਖਾਸ ਪ੍ਰਬੰਧ ਕੀਤਾ ਜਾਦਾ ਹੈ, ਜੋ ਤਿੰਨ ਦਿਨ ਤੱਕ ਚਲਦਾ ਹੈ।

ਹਵਾਲੇ

ਸੋਧੋ

[3],

  1. {{cite web}}: Empty citation (help)
  2. "ਗੁਰੂ ਹਰਿਰਾੲੇ ਜੀ ਪਾਰਕ".
  3. "ਫੇਸਬੁੱਕ ਪੇਜ ਪਲਾਹੀ ਸਾਹਿਬ". Retrieved 3 ਫ਼ਰਵਰੀ 2016.