ਗੁਰਦੁਆਰਾ ਮੰਜੀ ਸਾਹਿਬ (ਆਲਮਗੀਰ)
ਗੁਰਦੁਆਰਾ ਮੰਜੀ ਸਾਹਿਬ | |
ਸਥਾਨ | ਲੁਧਿਆਣਾ, ਭਾਰਤ |
ਧਰਮ | ਸਿੱਖ |
ਗੁਰਦੁਆਰਾ ਮੰਜੀ ਸਾਹਿਬ (ਆਲਮਗੀਰ ਸਾਹਿਬ ਵੀ ਕਹਿੰਦੇ ਹਨ), ਲੁਧਿਆਣਾ ਜ਼ਿਲ੍ਹਾ, ਪੰਜਾਬ ਦੇ ਪਿੰਡ ਆਲਮਗੀਰ, ਜਿਲ੍ਹੇ ਲੁਧਿਆਣੇ ਵਿਚ ਸਥਿਤ ਹੈ, ਜੋ ਹੁਣ ਲੁਧਿਆਣਾ ਸ਼ਹਿਰ ਦਾ ਹਿੱਸਾ ਹੈ। ਸਿੱਖ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਕੁਝ ਦੇਰ ਲਈ ਇੱਥੇ ਰੁਕੇ ਸਨ।
ਗੈਲਰੀ
ਸੋਧੋ-
Guru Granth Sahib
-
Main gate
-
Bhoora Sahib
-
Path to Bhoora Sahib
-
ਆਲਮਗੀਰ ਸਾਹਿਬ
-
Front view
-
ਆਲਮਗੀਰ ਸਾਹਿਬ
-
ਆਲਮਗੀਰ ਸਾਹਿਬ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |