ਗੁਰਦੁਆਰਾ ਸਾਹਿਬ, ਯੂਬਾ ਸਿਟੀ (ਅਮਰੀਕਾ)
ਯੂਬਾ ਸਿਟੀ ਦਾ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਵਿੱਚ 21 ਅਕਤੂਬਰ 1969 ਨੂੰ ਖੋਲ੍ਹਿਆ ਗਿਆ ਸੀ ਅਤੇ ਇਸ ਖੇਤਰ ਵਿੱਚ 20,000 ਤੋਂ ਵੱਧ ਸਿੱਖ ਇਥੇ ਧਾਰਮਿਕ ਮੰਤਵ ਲਈ ਆਉਂਦੇ ਹਨ। ਇਸ ਖੇਤਰ ਵਿੱਚ ਵੱਡੀ ਤਾਦਾਦ ਵਿੱਚ ਸਿੱਖ ਅਤੇ ਪੰਜਾਬੀ ਰਹਿੰਦੇ ਹਨ। 30 ਏਕੜ ਵਿੱਚ ਬਣਿਆ ਇਹ ਗੁਰਦੁਆਰਾ ਟੈਰਾ ਬਿਊਨਾ ਰੋਡ ਤੇ ਸਥਿਤ ਹੈ।
ਇਹ ਵੀ ਵੇਖੋ
ਸੋਧੋ- ਸੰਯੁਕਤ ਰਾਜ ਅਮਰੀਕਾ ਵਿੱਚ ਗੁਰਦਵਾਰੇ