ਗੁਰਪ੍ਰੀਤ ਸਿੰਘ ਤੂਰ

ਗੁਰਪ੍ਰੀਤ ਸਿੰਘ ਤੂਰ ਸੀਨੀਅਰ ਪੁਲਿਸ ਆਧਿਕਾਰੀ ਤੇ ਲੇਖਕ ਹਨ। ਲਗਭਗ ਇੱਕ ਦਹਾਕੇ ਤੋ ਨਿਬੰਧ ਅਖਬਾਰਾਂ ਰਾਹੀ ਤੇ ਦੋ ਕਿਤਾਬਾਂ ਰਾਹੀ ਪਾਠਕਾ ਦੇ ਝੋਲੀ ਪਾ ਰਹੇ ਹਨ। ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਖਿਲਾਫ ਚੇਤਨਾ ਪੈਦਾ ਕਰਨ ਵਿੱਚ ਯੋਗਦਾਨ ਉਹਨਾਂ ਦਾ ਅਹਿਮ ਕੰਮ ਹੈ । ਇਸ ਬਾਰੇ ਉਹਨਾਂ ਨੇ ਦੋ ਪੁਸਤਕਾਂ ਲਿਖੀਆਂ ਹਨ ਅਤੇ ਸਮੇਂ ਸਮੇਂ ਅਖਬਾਰਾਂ ਵਿੱਚ ਲੇਖ ਵੀ ਲਿਖਦੇ ਰਹਿੰਦੇ ਹਨ ।

ਗੁਰਪ੍ਰੀਤ ਸਿੰਘ ਤੂਰ
ਜਨਮਹਠੂਰ, ਜਿਲ੍ਹਾ ਲੁਧਿਆਣਾ ਪੰਜਾਬ
ਕਿੱਤਾਪੁਲੀਸ ਅਧਿਕਾਰੀ , ਲੇਖਕ ਅਤੇ ਨਿਬੰਧਕਾਰ
ਭਾਸ਼ਾਪੰਜਾਬੀ,
ਰਾਸ਼ਟਰੀਅਤਾਭਾਰਤੀ
ਸ਼ੈਲੀਸਿਧਾਂਤਕ ਨਿਬੰਧ
ਪ੍ਰਮੁੱਖ ਕੰਮਸੰਭਲੋ ਪੰਜਾਬ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਨਾਮਵਰ ਅਖਬਾਰਾਂ ਵਿੱਚ ਲੇਖ

ਪਿੰਡ ਹਠੂਰ ਜਿਲ੍ਹਾ ਲੁਧਿਆਣਾ ਵਿਖੇ ਹੋਇਆ।

ਕਿੱਤੇ

ਸੋਧੋ
  1. ਪ੍ਰੋਫ਼ੇਸਰ
  2. ਸੀਨੀਅਰ ਪੁਲਿਸ ਆਧਿਕਾਰੀ

ਕਿਤਾਬਾਂ

ਸੋਧੋ
  • ਸੰਭਲੋ ਪੰਜਾਬ [1]
  • ਜੀਵੇ ਜਵਾਨੀ [2]
  • ਤਲਖ਼ ਸੁਨੇਹੇ

ਹਵਾਲੇ

ਸੋਧੋ