ਸੰਭਲੋ ਪੰਜਾਬ
ਸੰਭਲੋ ਪੰਜਾਬ ਗੁਰਪ੍ਰੀਤ ਸਿੰਘ ਤੂਰ ਦੁਆਰਾ ਲਿਖੀ ਗਈ ਪਹਿਲੀ ਪੁਸਤਕ ਹੈ। ਇਸ ਕਿਤਾਬ ਵਿੱਚ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਲੇਖਕ ਨੇ ਆਪਣੇ ਨਿੱਜੀ ਤਜਰਬੇ ਵਿੱਚੋਂ ਕੁਝ ਅੰਸ਼ ਸਾਂਝੇ ਕੀਤੇ ਹਨ।
ਲੇਖਕ | ਗੁਰਪ੍ਰੀਤ ਸਿੰਘ ਤੂਰ |
---|---|
ਮੂਲ ਸਿਰਲੇਖ | ਸੰਭਲੋ ਪੰਜਾਬ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਲੇਖ ਸੰਗ੍ਰਿਹ |
ਪ੍ਰਕਾਸ਼ਕ | ਚੇਤਨਾ ਪ੍ਰਕਾਸ਼ਨ, ਲੁਧਿਆਣਾ[1] |
ਪ੍ਰਕਾਸ਼ਨ ਦੀ ਮਿਤੀ | 2011 |
ਸਫ਼ੇ | 126 |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |