ਗੁਰਮੀਤ ਸਿੰਘ
ਗੁਰਮੀਤ ਸਿੰਘ (ਜਨਮ 1 ਜੁਲਾਈ 1985 ਉਤਰਾਖੰਡ, ਭਾਰਤ) ਇੱਕ ਭਾਰਤੀ ਅਥਲੀਟ ਹੈ ਜੋ 20 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਵਿੱਚ ਖੇਡਦਾ ਹੈ। 20 ਕਿਲੋਮੀਟਰ ਪੈਦਲ ਚਾਲ ਵਿੱਚ ਉਸਦਾ ਮਰਦ ਵਰਗ ਵਿੱਚ ਉਹ ਮੌਜੂਦਾ ਭਾਰਤੀ ਦਾ ਰਿਕਾਰਡ ਹੋਲਡਰ ਹੈ, ਜੋ ਉਸ ਨੇ ਮਈ 2011 ਵਿੱਚ ਪਟਿਆਲਾ 'ਚ ਭਾਰਤੀ ਗ੍ਰੈਂਡ ਪ੍ਰੀਕਸ, ਮਈ 2011[2] ਵਿੱਚ ਬਣਾਇਆ। ਗੁਰਮੀਤ ਨੂੰ ਮਿੱਤਲ ਜੇਤੂ ਟਰੱਸਟ, ਜੋ ਕੇ ਸਟੀਲ ਦਾ ਕਾਰੋਬਾਰ ਕਰਨ ਵਾਲੀ ਲਕਸ਼ਮੀ ਐਨ ਮਿੱਤਲ[3] ਵਲੋਂ ਚਲਾਇਆ ਜਾਂਦਾ ਹੈ। ਗੁਰਮੀਤ ਉਹਨਾਂ ਤਿੰਨ ਭਾਰਤੀ ਖਿਡਾਰੀ ਵਿਚੋਂ ਹੈ ਜੋ ਕਿ 'ਏ ਦਰਜੇ' ਦੀ ਕੁਆਲੀਫਿਕੇਸ਼ਨ ਨਾਲ 2012 ਸਮਰ ਓਲੰਪਿਕ ਲਈ ਕੁਆਲੀਫਾਈ ਕੀਤੇ ਸਨ। ਇਹ ਕੁਆਲੀਫਿਕੇਸ਼ਨ ਉਹਨਾਂ ਨੇ 1:22:30[4] ਸਮੇਂ ਵਿੱਚ ਹਾਸਿਲ ਕੀਤੀ। ਉਸਨੇ ਆਯਰਲੈਂਡ ਡਬ੍ਲਿਨ ਦੀਆਂ 18ਵੀਆਂ ਇੰਟਰਨੈਸ਼ਨਲ ਗ੍ਰੈਂਡ ਪ੍ਰੀਕਸ ਖੇਡਾਂ ਵਿੱਚ 1:22:05 ਦੇ ਸਮਾਂ ਨਾਲ ਪੈਦਲ ਚਾਲ ਪੂਰੀ ਕਰਦਿਆਂ ਛੇਵੇ ਸਥਾਨ ਪ੍ਰਾਪਤ ਕੀਤਾ ਅਤੇ ਇਹ ਕੁਆਲੀਫਿਕੇਸ਼ਨ ਹਾਸਿਲ ਕੀਤੀ।[5]
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤ |
ਜਨਮ | [1] ਉਤਰਾਖੰਡ | 1 ਜੁਲਾਈ 1985
ਰਿਹਾਇਸ਼ | ਝਾਰਖੰਡ, ਭਾਰਤ |
ਖੇਡ | |
ਖੇਡ | ਟਰੈਕ ਅਤੇ ਖੇਤਰ |
ਈਵੈਂਟ | 20 ਕਿਲੋਮੀਟਰ ਪੈਦਲ ਚਾਲ |
ਪ੍ਰਤੀਯੋਗਿਤਾ ਵਿੱਚ ਉਸ ਨੇ 1:23:34 ਦੇ ਨਾਲ ਆਪਣਾ ਰੰਕ 33rd ਮੁਕੰਮਲ ਦਰਜ ਕੀਤਾ।[6]
ਜ਼ਿੰਦਗੀ ਅਤੇ ਕਰੀਅਰ
ਸੋਧੋਗੁਰਮੀਤ ਉਤਰਾਖੰਡ ਰਾਜ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ . ਉਸ ਨੇ ਆਪਣੇ ਚਚੇਰੇ ਭਰਾ ਸੁਰਜੀਤ ਸਿੰਘ, ਜੋ ਵੀ ਇੱਕ ਡਿਸਕਸ ਥਰੋਅਰ ਹੈ, ਤੋਂ ਅਥਲੈਟਿਕਸ ਦੀ ਚੋਣ ਕਰਨ ਦੀ ਪ੍ਰੇਰਨਾ ਲਈ। ਉਸ ਨੇ ਕੌਮੀ ਜੂਨੀਅਰ ਖਿਤਾਬ 2000 ਵਿੱਚ ਉਸ ਨੇ ਬ੍ਰੂਨੇਈ ਵਿੱਚ 2001 ਏਸ਼ੀਆਈ ਜੂਨੀਅਰ ਅਥਲੈਟਿਕਸ ਮੁਕਾਬਲੇ ਵਿੱਚ ਪੰਜਵਾਂ ਸਥਾਨ ਹਾਸਿਲ ਕੀਤਾ ਅਤੇ ਸਿਲਵਰ ਤਗਮਾ ਜਿੱਤਿਆ।[7]
ਨਿੱਜੀ ਜ਼ਿੰਦਗੀ
ਸੋਧੋਗੁਰਮੀਤ ਸਿੰਘ ਦਾ ਜਨਮ 1 ਜੁਲਾਈ 1985 ਨੂੰ ਉਤਰਾਖੰਡ, ਭਾਰਤ ਵਿੱਚ ਹੋਇਆ। ਗੁਰਮੀਤ ਇੱਕ ਭਾਰਤੀ ਅਥਲੀਟ ਹੈ ਜੋ 20 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਵਿੱਚ ਭਾਗ ਲੈਂਦਾ ਹੈ। ਉਸ ਨੇ ਇੱਕ 20 ਕਿਲੋਮੀਟਰ ਪੈਦਲ ਚਾਲ ਦੀ ਐਥਲੀਟ ਦੀਪਮਾਲਾ ਦੇਵੀ ਨਾਲ ਵਿਆਹ ਕਰਵਾਇਆ।[8]
ਹਵਾਲੇ
ਸੋਧੋ- ↑ "Gurmeet Singh।AAF profile". iaaf.org. IAAF. Retrieved 26 June 2012.
- ↑ "Gurmeet smashes 20km walk national record". The Times of।ndia. New Delhi: timesofindia.indiatimes.com. 4 May 2011. Archived from the original on 3 ਜਨਵਰੀ 2013. Retrieved 26 June 2012.
{{cite news}}
: Unknown parameter|dead-url=
ignored (|url-status=
suggested) (help) - ↑ "10 Mittal Champions qualify for London Olympics Games 2012" Archived 2012-06-14 at the Wayback Machine.. mittalchampionstrust.com.
- ↑ "Berth for Baljinder, silver for Gurmeet". The Hindu. thehindu.com. 13 March 2012. Retrieved 26 June 2012.
- ↑ "Victories go to China and Finland in Dublin". iaaf.org.
- ↑ "Gurmeet Singh Bio, Stats, and Results" Archived 2015-09-12 at the Wayback Machine..
- ↑ "Gurmeet Singh". intoday.in India Today. 16 March 2012.
- ↑ "The loneliness of the long-distance walkers". The Hindu. July 7, 2012. Archived from the original on ਫ਼ਰਵਰੀ 4, 2013. Retrieved ਜੁਲਾਈ 30, 2016.
{{cite news}}
: Unknown parameter|dead-url=
ignored (|url-status=
suggested) (help)