ਝਾਰਖੰਡ ਭਾਰਤ ਦਾ ਇੱਕ ਰਾਜ ਹੈ ਜੋ 15 ਨਵੰਬਰ 2000 ਨੂੰ ਬਿਹਾਰ ਨੂੰ ਵੰਡ ਕੇ ਬਣਾਇਆ ਗਿਆ ਸੀ। ਰਾਜ ਦੀਆਂ ਸੀਮਾਵਾਂ ਉੱਤਰ ਵਿੱਚ ਬਿਹਾਰ, ਪੱਛਮ ਵਿੱਚ ਉੱਤਰ ਪ੍ਰਦੇਸ਼ ਅਤੇ ਛੱਤੀਸਗੜ,ਦੱਖਣ ਵਿੱਚ ਉੜੀਸਾ ਅਤੇ ਵਿਚਕਾਰ ਪੱਛਮ ਬੰਗਾਲ ਨਾਲ ਮਿਲਦੀਆਂ ਹਨ। 79 ਹਜ਼ਾਰ 714 ਵਰਗ ਕਿਲੋਮੀਟਰ (30 ਹਜ਼ਾਰ 778 ਵਰਗ ਮੀਲ) ਵਿੱਚ ਫੈਲੇ ਝਾਰਖੰਡ ਦੀ ਰਾਜਧਾਨੀ ਉਦਯੋਗਕ ਸ਼ਹਿਰ ਰਾਂਚੀ ਹੈ ਜਦੋਂ ਕਿ ਜਮਸ਼ੇਦਪੁਰ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਝਾਰਖੰਡ ਮਤਲਬ ਜੰਗਲ ਭੂਮੀ ਹੈ।

ਝਾਰਖੰਡ
झारखंड, ঝাড়খন্ড
ਬਿਹਾਰ ਅਤੇ ਝਾਰਖੰਡ ਦੀ ਮੁਹਰ
ਝਾਰਖੰਡ ਦੀ ਭਾਰਤ ਵਿੱਚ ਸਥਿਤੀ (ਲਾਲ ਰੰਗ)
ਝਾਰਖੰਡ ਦੀ ਭਾਰਤ ਵਿੱਚ ਸਥਿਤੀ (ਲਾਲ ਰੰਗ)
ਝਾਰਖੰਡ ਦਾ ਨਕਸ਼ਾ
ਝਾਰਖੰਡ ਦਾ ਨਕਸ਼ਾ
ਦੇਸ਼ਭਾਰਤ
ਖੇਤਰਪੂਰਬੀ ਭਾਰਤ
ਗਠਨ15 ਨਵੰਬਰ 2000
ਰਾਜਧਾਨੀਰਾਂਚੀ
ਸਭ ਤੋਂ ਵੱਡਾ ਸ਼ਹਿਰਜਮਸ਼ੇਦਪੁਰ
ਸਰਕਾਰ
 • ਗਵਰਨਰਦ੍ਰੌਪਦੀ ਮੁਰਮੂ
 • ਮੁੱਖ ਮੰਤਰੀਰਘੂਬਰ ਦਾਸ (ਭਾਜਪਾ)
 • ਵਿਧਾਨ ਸਭਾਇੱਕਸਦਨੀ (81 ਸੀਟ)
 • ਸੰਸਦੀ ਹਲਕੇ14
 • ਹਾਈ ਕੋਰਟਝਾਰਖੰਡ ਹਾਈ ਕੋਰਟ
ਖੇਤਰ
 • ਕੁੱਲ79,714 km2 (30,778 sq mi)
 • ਰੈਂਕ16ਵੀਂ
ਆਬਾਦੀ
 (2011)
 • ਕੁੱਲ3,29,88,134
 • ਘਣਤਾ414/km2 (1,070/sq mi)
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-JH
HDIIncrease 0.376 (low)
HDI rank19ਵਾਂ (2007–08)
Literacy67.6% (25ਵਾਂ)
Official language(s)[1]ਹਿੰਦੀ, ਬੰਗਾਲੀ, ਸੰਥਾਲੀ, ਓੜੀਆ
ਵੈੱਬਸਾਈਟhttp://www.jharkhand.gov.in/
Formed by the Constitutional Amendment Act, 2000 by dividing Bihar on November 15, 2000
  1. "Languages of Jharkhand". Archived from the original on 2019-04-15. Retrieved 2021-10-12. {{cite web}}: Unknown parameter |dead-url= ignored (|url-status= suggested) (help)