ਗੁਰਮੁਖ ਨਿਹਾਲ ਸਿੰਘ

ਗੁਰਮੁਖ ਨਿਹਾਲ ਸਿੰਘ (ਹਿੰਦੀ:गुरुमुख निहाल सिँह) ਰਾਜਸਥਾਨ ਦੇ ਪਹਿਲੇ ਗਵਰਨਰ [1] ਅਤੇ 1955 ਤੋਂ 1956 ਤੱਕ ਦਿੱਲੀ ਦੇ ਦੂਜੇ ਮੁੱਖ ਮੰਤਰੀ ਸਨ ਅਤੇ ਉਹ ਕਾਂਗਰਸ ਦੇ ਨੇਤਾ ਸਨ।[2] ਉਹ ਚੌਧਰੀ ਬ੍ਰਹਮ ਪ੍ਰਕਾਸ਼ ਦੇ ਉੱਤਰਾਧਿਕਾਰੀ ਸਨ ਅਤੇ 1955 ਵਿੱਚ ਇੱਕ ਸਾਲ ਲਈ ਇਸਦਾ ਕਾਰਜ ਗ੍ਰਹਿਣ ਕੀਤਾ ਸੀ, ਇਸ ਤੋਂ ਬਾਅਦ ਰਾਜਾਂ ਦਾ ਪੁਨਰਗਠਨ ਐਕਟ, 1956 ਪਾਸ ਕੀਤਾ ਗਿਆ ਸੀ,  ਜਿਸ ਨਾਲ ਦਿੱਲੀ ਨੂੰ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ। ਇਸ ਤਰ੍ਹਾਂ ਜਦੋਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ 1993 ਵਿੱਚ ਹੋਈਆਂ ਸਨ ਉਦੋਂ ਤੱਕ ਦਿੱਲੀ ਦਾ ਅਗਲਾ ਮੁੱਖ ਮੰਤਰੀ ਨਿਯੁਕਤ ਨਹੀਂ ਕੀਤਾ ਗਿਆ। 1993 ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਨੂੰ ਰਸਮੀ ਤੌਰ 'ਤੇ ਭਾਰਤੀ ਸੰਵਿਧਾਨ ਵਿੱਚ 69ਵੀਂ ਸੋਧ ਕਰਕੇ ਰਾਸ਼ਟਰੀ ਰਾਜਧਾਨੀ ਖੇਤਰ ਐਲਾਨ ਕੀਤਾ ਗਿਆ ਸੀ।[3]

ਸਰਦਾਰ
ਗੁਰਮੁਖ ਨਿਹਾਲ ਸਿੰਘ
ਰਾਜਸਥਾਨ ਦੇ ਪਹਿਲੇ ਗਵਰਨਰ
ਦਫ਼ਤਰ ਵਿੱਚ
1 ਨਵੰਬਰ 1956 – 16 ਅਪ੍ਰੈਲ 1962
ਤੋਂ ਪਹਿਲਾਂਮਾਨ ਸਿੰਘ।I (ਰਾਜਪ੍ਰ੍ਮੁਖ)
ਤੋਂ ਬਾਅਦਸੰਪੂਰਨਾਨੰਦ
ਦਿੱਲੀ ਦਾ ਦੂਜਾ ਮੁੱਖ ਮੰਤਰੀ
ਦਫ਼ਤਰ ਵਿੱਚ
1955–1956
ਤੋਂ ਪਹਿਲਾਂਚੌਧਰੀ ਬ੍ਰਹਮ ਪ੍ਰਕਾਸ਼
ਤੋਂ ਬਾਅਦਰਾਸ਼ਟਰਪਤੀ ਰਾਜ
ਨਿੱਜੀ ਜਾਣਕਾਰੀ
ਜਨਮ(1895-03-14)14 ਮਾਰਚ 1895
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਅਲਮਾ ਮਾਤਰਬਨਾਰਸ ਹਿੰਦੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ
As of 2 ਫਰਵਰੀ, 2015
ਸਰੋਤ: Former Governor of Rajasthan

ਪੁਸਤਕਾਂ ਸੋਧੋ

ਅੰਗਰੇਜ਼ੀ ਸੋਧੋ

  • Landmarks in।ndian constitutional and national development
  • Indian states & British।ndia: their future relations
  • Guru Nanak, his life, time, and teachings
  • Fundamentals of political science and organisation

ਪੰਜਾਬੀ ਸੋਧੋ

  • ਕੁਰਬਾਨੀ ਤੇ ਹੋਰ ਕਹਾਣੀਆਂ
  • ਰਾਜਨੀਤੀ-ਵਿਗਿਆਨ ਅਤੇ ਸੰਗਠਨ ਦੇ ਮੂਲ ਸਿਧਾਂਤ।
  • ਸਤਨਾਜਾ

ਹਵਾਲੇ ਸੋਧੋ

  1. "ਰਾਜਸਥਾਨ ਦੇ ਪਹਿਲੇ ਸਿੱਖ ਰਾਜਪਾਲ ਸ: ਗੁਰਮੁਖ ਨਿਹਾਲ ਸਿੰਘ". Archived from the original on 2015-02-03. Retrieved 2017-05-19. {{cite web}}: Unknown parameter |dead-url= ignored (|url-status= suggested) (help)
  2. "Gurmukh Nihal Singh was the second Chief Minister of Delhi, and also served as the first Governor of the state of Rajasthan".
  3. "Sixty-ninth amendment". Delhi Assembly official website. Retrieved Feb 2015. {{cite news}}: Check date values in: |access-date= (help)Check date values in: |access-date= (help)