ਗੁਰਵੇਲ ਪੰਨੂੰ
ਗੁਰਵੇਲ ਪਨੂੰ (15 ਅਪਰੈਲ 1926 - 1997) ਪੰਜਾਬੀ ਲੇਖਕ ਅਤੇ ਮਾਸਿਕ ਪਰਚੇ ਸੇਧ[1] ਦਾ ਸੰਪਾਦਕ ਸੀ।
ਜੀਵਨ ਵੇਰਵੇ
ਸੋਧੋਗੁਰਵੇਲ ਪਨੂੰ ਦਾ ਪਿਛੋਕੜ ਬਠਿੰਡੇ ਜ਼ਿਲ੍ਹੇ ਦਾ ਪਿੰਡ ਪਿੱਥੋ ਦਾ ਸੀ। ਉਹ ਸੋਵੀਅਤ ਦੂਤਾਵਾਸ ਦਿੱਲੀ ਵਿੱਚ ਕੰਮ ਕਰਦਾ ਸੀ।[2]
ਪੁਸਤਕਾਂ
ਸੋਧੋ- ਤਾਣਾ ਪੇਟਾ (ਕਹਾਣੀ ਸੰਗ੍ਰਹਿ, 1963)[3]
- ਅਮਾਨਤ (ਕਹਾਣੀ ਸੰਗ੍ਰਹਿ)
- ਸੁਪਨਾ ਟੁੱਟਾ (ਕਹਾਣੀ ਸੰਗ੍ਰਹਿ)[4]
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-10. Retrieved 2014-09-25.
{{cite web}}
: Unknown parameter|dead-url=
ignored (|url-status=
suggested) (help) - ↑ "ਜਬ ਤੇਰੇ ਬੰਦੋਂ ਕੀ ਜਾਨ ਬਿਕੇ ਨਾ! ਗੁਰਬਚਨ ਸਿੰਘ ਭੁੱਲਰ". Archived from the original on 2016-03-05. Retrieved 2014-09-25.
{{cite web}}
: Unknown parameter|dead-url=
ignored (|url-status=
suggested) (help) - ↑ http://nationallibrary.gov.in/showdetails.php?id=357548
- ↑ × ਪੰਜਾਬ ਟਾਈਮਜ਼ ਤੇ ਗੁਰਵੇਲ ਸਿੰਘ ਪੰਨੂ ਦੀ ਕਹਾਣੀ[permanent dead link]