ਗੁਰਿੰਦਰ ਚੱਡਾ (ਜਨਮ 10 ਜਨਵਰੀ 1960) ਭਾਰਤੀ ਮੂਲ ਦੀ ਬਰਤਾਨਵੀ ਫ਼ਿਲਮ ਨਿਰਦੇਸ਼ਕ ਹੈ। ਉਹਦੀਆਂ ਬਹੁਤੀਆਂ ਫ਼ਿਲਮਾਂ ਬਰਤਾਨੀਆ ਵਿੱਚ ਰਹਿੰਦੇ ਭਾਰਤੀਆਂ ਦੇ ਸਰੋਕਾਰਾਂ ਨੂੰ ਮੁਖਾਤਿਬ ਹਨ। ਭਾਜੀ ਆਨ ਦ ਬੀਚ (1993), ਬੈਂਨਡ ਇਟ ਲਾਈਕ ਬੈਖਮ (2002), ਬ੍ਰਾਈਡ ਐਂਡ ਪ੍ਰੈਜੂਡਿਸ (2004) ਅਤੇ ਐਂਗੁਸ, ਥੋਂਗਸ ਐਂਡ ਪ੍ਰਫੈਕਟ ਸਨੋਗਿੰਗ (2008) ਉਸ ਦੀਆਂ ਕੁਝ ਵਧੇਰੇ ਹਿੱਟ ਫ਼ਿਲਮਾਂ ਹਨ।

ਗੁਰਿੰਦਰ ਚੱਢਾ
ਗੁਰਿੰਦਰ ਚੱਡਾ 2013 ਵਿੱਚ
ਜਨਮ (1960-01-10) 10 ਜਨਵਰੀ 1960 (ਉਮਰ 64)
ਸਰਗਰਮੀ ਦੇ ਸਾਲ1990 - ਹਾਲ
ਜੀਵਨ ਸਾਥੀਪਾਲ ਮਾਇਡਾ ਬਰਗੇਸ
ਪੁਰਸਕਾਰOrder of the British Empire